ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁਨਰਾਜਾਇਕਔਰਕਹਾਨੀ॥
ਹੇ ਰਾਜਨ! ਇਕ ਹੋਰ ਕਹਾਣੀ ਸੁਣੋ।
सुन राजा इक और कहानी ॥
LINE 03
ਕਿਨਹੂੰਲਖੀਨਕਿਨਹੂੰਜਾਨੀ॥
ਜੋ ਕਿਸੇ ਨੇ ਨਾ ਵੇਖੀ ਅਤੇ ਨਾ ਹੀ ਸੁਣੀ ਹੈ।
किनहूं लखी न किनहूं जानी ॥
LINE 04
ਸਹਿਰਹੈਦਰਾਬਾਦਬਸਤਜਹ॥
ਜਿਥੇ ਹੈਦਰਾਬਾਦ ਸ਼ਹਿਰ ਵਸਦਾ ਸੀ,
सहिर हैदराबाद बसत जह ॥
LINE 05
ਸ੍ਰੀਹਰਿਜਛਕੇਤੁਰਾਜਾਤਹ੧॥॥
ਉਥੇ ਹਰਿਜਛ ਕੇਤੁ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥
स्री हरिजछ केतु राजा तह ॥१॥
LINE 06
ਗ੍ਰਿਹਮਦਮਤਮਤੀਤਿਹਨਾਰੀ॥
ਉਸ ਦੇ ਘਰ ਮਦਮਤ ਮਤੀ ਨਾਂ ਦੀ ਇਸਤਰੀ ਸੀ।
ग्रिह मदमत मती तिह नारी ॥
LINE 07
ਸ੍ਰੀਪ੍ਰਬੀਨਦੇਧਾਮਦੁਲਾਰੀ॥
(ਉਨ੍ਹਾਂ ਦੇ) ਘਰ ਪ੍ਰਬੀਨ ਦੇ (ਦੇਈ) ਨਾਂ ਦੀ ਪੁੱਤਰੀ ਸੀ।
स्री प्रबीन दे धाम दुलारी ॥
LINE 08
ਅਪਮਾਨਦੁਤਿਜਾਤਨਕਹੀ॥
ਉਸ ਦੀ ਬੇਮਿਸਾਲ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
अपमान दुति जात न कही ॥
LINE 09
ਜਾਨੁਕਫੂਲਚੰਬੇਲੀਰਹੀ੨॥॥
(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੨॥
जानुक फूल चंबेली रही ॥२॥
LINE 10
ਨਿਹਚਲਸਿੰਘਤਹਾਇਕਛਤ੍ਰੀ॥
ਉਥੇ ਇਕ ਨਿਹਚਲ ਸਿੰਘ ਨਾਂ ਦਾ ਛਤ੍ਰੀ ਸੀ।
निहचल सिंघ तहा इक छत्री ॥
LINE 11
ਸੂਰਬੀਰਬਲਵਾਨਤਿਅਤ੍ਰੀ॥
ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ ਅਸਤ੍ਰਧਾਰੀ ਸੀ।
सूरबीर बलवान तिअत्री ॥
LINE 12
ਤਿਹਪ੍ਰਬੀਨਦੇਨੈਨਨਿਹਾਰਾ॥
ਉਸ ਨੂੰ ਪ੍ਰਬੀਨ ਦੇਈ ਨੇ ਅੱਖਾਂ ਨਾਲ ਵੇਖਿਆ
तिह प्रबीन दे नैन निहारा ॥
LINE 13
ਮਦਨਕ੍ਰਿਪਾਨਘਾਇਜਨੁਮਾਰਾ੩॥॥
(ਤਾਂ ਇੰਜ ਲਗੀ) ਮਾਨੋ ਕਾਮ ਦੇਵ ਨੇ ਤਲਵਾਰ ਨਾਲ ਮਾਰ ਦਿੱਤੀ ਹੋਵੇ ॥੩॥
मदन क्रिपान घाइ जनु मारा ॥३॥
LINE 14
ਪਠੈਸਹਚਰੀਲਿਯਾਬੁਲਾਇ॥
(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
पठै सहचरी लिया बुलाइ ॥
LINE 15
ਭੋਗਕਿਯਾਰੁਚਿਦੁਹੂੰਬਢਾਇ॥
ਅਤੇ ਦੋਹਾਂ ਨੇ ਰੁਚੀ ਪੂਰਵਕ ਭੋਗ ਕੀਤਾ।
भोग किया रुचि दुहूं बढाइ ॥
LINE 16
ਭਾਤਿਭਾਤਿਤਨਚੁੰਬਨਕਰੈ॥
ਭਾਂਤ ਭਾਂਤ ਨਾਲ ਚੁੰਬਨ ਲਏ
भाति भाति तन चुंबन करै ॥
LINE 17
ਬਿਬਿਧਪ੍ਰਕਾਰਆਸਨਨਧਰੈ੪॥॥
ਅਤੇ ਕਈ ਪ੍ਰਕਾਰ ਦੇ ਆਸਣ ਮਾਣੇ ॥੪॥
बिबिध प्रकार आसनन धरै ॥४॥
LINE 18
ਤਬਤਹਆਇਗਯੋਪਿਤੁਵਾਕੋ॥
ਤਦ ਉਸ ਦਾ ਪਿਤਾ ਉਥੇ ਆ ਗਿਆ,
तब तह आइ गयो पितु वा को ॥
LINE 19
ਭੋਗਤਹੁਤੋਜਹਾਪਿਯਤਾਕੋ॥
ਜਿਥੇ ਉਸ ਦਾ ਪ੍ਰੀਤਮ ਉਸ ਨਾਲ ਰਤੀਲੀਲ੍ਹਾ ਮਚਾ ਰਿਹਾ ਸੀ।
भोगत हुतो जहा पिय ता को ॥
LINE 20
ਚਮਕਿਚਰਿਤ੍ਰਚੰਚਲਾਕੀਨਾ॥
(ਉਸ) ਇਸਤਰੀ ਨੇ ਤੀਬ੍ਰਤਾ ਨਾਲ ਇਕ ਚਰਿਤ੍ਰ ਕੀਤਾ
चमकि चरित्र चंचला कीना ॥
LINE 21
ਪਰਦਨਬੀਚਲਪਟਿਤਿਹਲੀਨਾ੫॥॥
ਅਤੇ ਉਸ (ਪ੍ਰੀਤਮ) ਨੂੰ ਪਰਦਿਆਂ ਵਿਚ ਲਪੇਟ ਲਿਆ ॥੫॥
परदन बीच लपटि तिह लीना ॥५॥
GURBANI.WORLD