LINE 01
ਪਉੜੀ੪
पउड़ी ४
LINE 02
ਅੰਡਜਜੇਰਜਸਾਧਿਕੈਸੇਤਜਉਤਭੁਜਖਾਣੀਬਾਣੀ।
ਅੰਡਜ, ਜੇਰਜ, ਸੇਤਜ, ਉਤਭੁਜ (ਚਾਰੇ) ਖਾਣੀਆਂ, (ਪਰਾ, ਪਸੰਤੀ, ਮੱਧਮਾਂ, ਬੈਖਰੀ ਚਾਰੇ) ਬਾਣੀਆਂ ਸਾਧ ਲੀਤੀਆਂ ਹਨ। (ਭਾਵ ਚਹੁਂ ਖਾਣੀਆਂ ਦੇ ਆਵਾਗਵਣ ਤੋਂ ਲੰਘਕੇ ਤੇ ਚਹੁੰ ਬਾਣੀਆਂ ਦੇ ਅੰਤ ਸਹਿਜ ਵਿਚ ਆਏ)।
The gurmukhs subdue the four life-mines (egg, foetus, sweat, vegetation) and the four speeches (para, posyanti, madhyama, vaikhari~.
अंडज जेरज साधि कै सेतज उतभुज खाणी बाणी ।
LINE 03
ਚਾਰੇਕੁੰਡਾਂਚਾਰਿਜੁਗਚਾਰਿਵਰਨਿਚਾਰਿਵੇਦੁਵਖਾਣੀ।
ਚਾਰੇ ਕੂੰਟਾਂ (ਦਿਸ਼ਾ) ਚਾਰੇ ਜੁਗ, ਚਾਰੇ ਵਰਣ, ਚਾਰੇ ਵੇਦ ਕਹੀਦੇ ਹਨ (ਇਨ੍ਹਾਂ ਤੋਂ ਪਾਰ ਹੋਏ)।
Four are directions, four the yugas (ages), four varnas and four are the Vedas.
चारे कुंडां चारि जुग चारि वरनि चारि वेदु वखाणी ।
LINE 04
ਧਰਮੁਅਰਥੁਕਾਮੁਮੋਖੁਜਿਣਿਰਜਤਮਸਤਗੁਣਤੁਰੀਆਰਾਣੀ।
ਧਰਮ, ਅਰਥ, ਕਾਮ, ਮੁਕਤੀ (ਚਾਰ ਪਦਾਰਥ) ਜਿੱਤ ਲੀਤੇ, ਰਜ, ਤਮ, ਸਤ (ਤਿੰਨੇ) ਗੁਣ (ਅਤੇ) ਤੁਰੀਆ ਰਾਣੀ (ਭੀ ਜਿੱਤੀ ਹੈ)।
Conquering dharma, artha, kama, moksa and crossing three stagges of rajas, sattva and tamas they enter into the fourth stage turiya, the stage of supreme bliss.
धरमु अरथु कामु मोखु जिणि रज तम सत गुण तुरीआ राणी ।
LINE 05
ਸਨਕਾਦਿਕਆਸ੍ਰਮਉਲੰਘਿਚਾਰਿਵੀਰਵਸਗਤਿਕਰਿਆਣੀ।
ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ ਤੇ ਚਾਰ ਆਸ਼੍ਰਮ ਨੂੰ ਲੰਘ ਗਏ ਹਨ, ਅਤੇ ਚਾਰ ਵੀਰ (ਹਨਵੰਤ, ਨਰਸਿੰਘ, ਭੈਰੋਂ ਬੀਰ, ਲੰਕੁੜਾ ਬੀਰ ਅਥਵਾ ਚਾਰ ਭਿਰਾਉ ਰਾਮ, ਲਛਮਨ, ਭਰਮ, ਸ਼ਤ੍ਰਘਨ ਨੂੰ) ਵੱਸ ਕੀਤਾ ਹੈ।
They control Sanak, Sanandan Sanatan, Sanatkumar, the four ashramas and the four warriors (in the field of charity, dharma, compassion and warfare).
सनकादिक आस्रम उलंघि चारि वीर वसगति करि आणी ।
LINE 06
ਚਉਪੜਿਜਿਉਚਉਸਾਰਮਾਰਿਜੋੜਾਹੋਇਨਕੋਇਰਞਾਣੀ।
ਚੌਪੜ ਦੀ ਬਾਜੀ ਵਾਂਗ ਚਾਰੇ ਪਾਸੇ ਜਿੱਤਕੇ ਜੋੜਾ ਹੋਦ ਕਰ ਕੇ ਕੋਈ ਨਹੀਂ ਰਾਣਦਾ (ਭਾਵ ਜੋੜਾ ਹੋ ਜਾਵੇ ਤਾਂ ਫੇਰ ਮਰਦਾ ਨਹੀਂ ਹੈ, ਤਿਵੇਂ ਗੁਰਮੁਖ ਯੋਗੀ ਹੋ ਜਾਣ ਕਰ ਕੇ ਆਪ ਅਜਿੱਤ ਹਨ)।
As in chaupar (a game like blackgamman played with an oblong dice) one is victorious by winning all the four sides, and a twosome is not killed,
चउपड़ि जिउ चउसार मारि जोड़ा होइ न कोइ रञाणी ।
LINE 07
ਰੰਗਬਿਰੰਗਤੰਬੋਲਰਸਬਹੁਰੰਗੀਇਕੁਰੰਗੁਨੀਸਾਣੀ।
ਤੰਬੋਲ ਦੇ ਬਾਹਲੇ ਰੰਗ ਹਨ, ਜਦ ਉਹ ਰਸ (ਅਰਥਾਤ ਪ੍ਰੇਮ) ਰੂਪ ਹੋਏ ਤਦ ਬਹੁਰੰਗੀ ਥੋਂ ਇਕ ਰੰਗ ਦੀ ਨਿਸ਼ਾਨੀ ਹੋ ਗਈ; (ਗਲ ਕੀ ਕੱਥ, ਚੂਨਾ, ਸੁਪਾਰੀ ਤੇ ਪਾਨ ਦਾ ਇਕ ਲਾਲ ਰੰਗ ਹੋ ਗਿਆ, ਚਾਰ ਜਾਤ ਮਿਲਕੇ ਇਕ ਬ੍ਰਹਮ ਰੂਪ ਹੀ ਹੋ ਗਏ)।
रंग बिरंग तंबोल रस बहु रंगी इकु रंगु नीसाणी ।
LINE 08
ਗੁਰਮੁਖਿਸਾਧਸੰਗਤਿਨਿਰਬਾਣੀ੪।।
ਗੁਰਮੁਖ ਸਾਧ ਸੰਗਤ ਕਰ ਕੇ (ਸਦਾ) ਨਿਰਬਾਣ (ਪਦ ਵਿਚ ਹਨ)।
So the gurmukh also makes pair with the One Lord and becomes undefeatable.
गुरमुखि साधसंगति निरबाणी ।४।
GURBANI.WORLD