ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 922
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਕਾਮਵਤੀਭੀਤਰਦੂਤਾਯੋ॥
ਕਾਮਵਤੀ ਨਗਰੀ ਵਿਚ ਦੂਤ ਆਇਆ।
कामवती भीतर दूतायो ॥
LINE 03
ਕਾਮਸੈਨਜੂਕੋਸਿਰੁਨ੍ਯਾਯੋ॥
(ਉਸ ਨੇ ਆ ਕੇ) ਕਾਮਸੈਨ ਨੂੰ ਸਿਰ ਨਿਵਾਇਆ।
Kamwati learned what the emissary had conveyed to Kam Sen.
कामसैन जू को सिरु न्यायो ॥
LINE 04
ਬਿਕ੍ਰਮਕਹਿਯੋਸੁਤਾਹਿਸੁਨਾਵਾ॥
(ਜੋ) ਬਿਕ੍ਰਮ ਨੇ ਕਿਹਾ ਸੀ, ਉਹ ਉਸ ਨੂੰ ਸੁਣਾ ਦਿੱਤਾ।
बिक्रम कहियो सु ताहि सुनावा ॥
LINE 05
ਅਧਿਕਰਾਵਕੋਦੁਖਉਪਜਾਵਾ੪੨॥॥
(ਇਸ ਤਰ੍ਹਾਂ) ਰਾਜੇ ਨੂੰ ਬਹੁਤ ਦੁਖ ਹੋਇਆ ॥੪੨॥
The message from Bikrim had distressed the Raja.(42)
अधिक राव को दुख उपजावा ॥४२॥
GURBANI.WORLD