ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 975
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਤਜਿਹੂੰਨਸਕੈਰਮਿਹੂੰਨਸਕੈਇਹਭਾਤਿਕੀਆਨਿਬਨੀਦੁਚਿਤਾਈ॥
(ਇਸ ਨੂੰ) ਛਡ ਵੀ ਨਹੀਂ ਸਕਦਾ, ਰਮਣ ਵੀ ਨਹੀਂ ਕਰ ਸਕਦਾ, ਇਸ ਤਰ੍ਹਾਂ ਦੀ ਦੁਬਿਧਾ ਆਣ ਬਣੀ ਹੈ।
(And contemplated,) ‘Neither I can accept her, nor can I leave, I am in a fix now.
तजिहूं न सकै रमिहूं न सकै इह भाति की आनि बनी दुचिताई ॥
LINE 03
ਬੈਠਸਕੈਉਠਿਹੂੰਨਸਕੈਕਹਿਹੂੰਨਸਕੈਕਛੁਬਾਤਬਨਾਈ॥
ਬੈਠ ਨਹੀਂ ਸਕਦਾ, ਉਠ ਨਹੀਂ ਸਕਦਾ ਅਤੇ ਕੁਝ ਗੱਲ ਵੀ ਸੋਚ ਕੇ ਕਹਿ ਨਹੀਂ ਸਕਦਾ।
‘Neither, I can sit nor get up, such a situation has arisen.
बैठ सकै उठिहूं न सकै कहिहूं न सकै कछु बात बनाई ॥
LINE 04
ਤ੍ਯਾਗਿਸਕੈਗਰਲਾਗਿਸਕੈਰਸਪਾਗਿਸਕੈਨਇਹੈਠਹਰਾਈ॥
ਨਾ ਤਿਆਗ ਸਕਦਾ ਹੈ, ਨਾ ਗਲੇ ਨਾਲ ਲਗਾ ਸਕਦਾ ਹੈ, ਨਾ ਰਸ ਵਿਚ ਲੀਨ ਹੋ ਸਕਦਾ ਹੈ, ਮਨ ਵਿਚ ਇਹੀ (ਦੁਬਿਧਾ) ਪਸਰੀ ਹੋਈ ਹੈ।
‘Neither I can abandon her, nor I can relish her in such a condition.
त्यागि सकै गर लागि सकै रस पागि सकै न इहै ठहराई ॥
LINE 05
ਝੂਲਿਗਿਰਿਯੋਛਿਤਭੁਲਗਈਸੁਧਿਕਾਗਤਿਮੋਰੇਬਿਸ੍ਵਾਸਬਨਾਈ੧੨॥॥
ਘੁਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ, ਹੋਸ਼ ਭੁਲ ਗਈ, ਵਿਸ਼ਵਾਸ (ਭਰੋਸੇ) ਨੇ ਮੇਰੀ ਕੀ ਹਾਲਤ ਬਣਾ ਦਿੱਤੀ ਹੈ ॥੧੨॥
‘I have been downed to doom and all my perceptibility has abandoned me.’
झूलि गिरियो छित भुल गई सुधि का गति मोरे बिस्वास बनाई ॥१२॥
GURBANI.WORLD