ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਚੁਪਤਬਤੇਹ੍ਵੈਰਹੇਖੁਦਾਈ॥
ਤਦ ਤੋਂ ਮੁਲਾਣੇ ਚੁਪ ਕਰ ਰਹੇ।
चुप तब ते ह्वै रहे खुदाई ॥
LINE 03
ਕਾਹੂਸਾਥਨਰਾਰਿਬਢਾਈ॥
(ਉਨ੍ਹਾਂ ਨੇ) ਕਿਸੇ ਨਾਲ ਝਗੜਾ ਨਾ ਵਧਾਇਆ।
Since then the Muslim priests attained patience and never indulged in bickering.
काहू साथ न रारि बढाई ॥
LINE 04
ਸੋਈਕਰੈਜੁਹਿੰਦੂਕਹੈ॥
ਉਹੀ ਕਰਦੇ ਸਨ ਜੋ ਹਿੰਦੂ ਕਹਿੰਦੇ ਸਨ
सोई करै जु हिंदू कहै ॥
LINE 05
ਤੁਹਮਤਿਦੈਕਾਹੂੰਨਗਹੈ੧੫॥॥
ਅਤੇ ਤੋਹਮਤ ਲਗਾ ਕੇ ਕਿਸੇ ਨੂੰ ਪਕੜਦੇ ਨਹੀਂ ਸਨ ॥੧੫॥
They performed according to the wishes of the Hindus and never blamed any body falsely.(l5)(1)
तुहमति दै काहूं न गहै ॥१५॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਨਿੰਨਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ੯੯੧੮੪੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੯॥੧੮੪੩॥ ਚਲਦਾ॥
Ninety-ninth Parable of Auspicious Chritars Conversation of the Raja and the Minister, Completed with Benediction. (99)(1843)
इति स्री चरित्र पख्याने त्रिया चरित्रे मंत्री भूप संबादे निंनानवो चरित्र समापतम सतु सुभम सतु ॥९९॥१८४३॥अफजूं॥
GURBANI.WORLD