ਛਪੈ ਛੰਦ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 890
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛਪੈਛੰਦ॥
ਛਪੈ ਛੰਦ:
Chhape Chhand
छपै छंद ॥
LINE 02
ਨਹੈਨ੍ਰਿਪਤਿਕੋਪੁਤ੍ਰਨਹੈਦੇਸਨਕੋਰਾਈ॥
(ਮੈਂ) ਨਾ ਕਿਸੇ ਦੇਸ ਦੇ ਰਾਜੇ ਦਾ ਪੁੱਤਰ ਹਾਂ ਅਤੇ ਨਾ ਹੀ ਕਿਸੇ ਦੇਸ਼ ਦਾ ਰਾਜਾ ਹਾਂ।
‘Neither I am the son of a Raja, nor I am the ruler.
न है न्रिपति को पुत्र न है देसन को राई ॥
LINE 03
ਤਵਮੰਤ੍ਰੀਕੀਸੁਤਾਲਖਨਕੌਤਕਕੌਆਈ॥
(ਮੈਂ ਤਾਂ) ਤੁਹਾਡੇ ਮੰਤ੍ਰੀ ਦੀ ਪੁੱਤਰੀ ਹਾਂ ਅਤੇ ਕੌਤਕ ਵੇਖਣ ਆਈ ਹਾਂ।
I have come to see the daughter of your minister.
तव मंत्री की सुता लखन कौतक कौ आई ॥
LINE 04
ਸਾਸਤ੍ਰਸਿਮ੍ਰਿਤਨਮਾਹਿਸਦਾਸ੍ਰਵਨਨਸੁਨਿਪਾਯੋ॥
ਸ਼ਾਸਤ੍ਰਾਂ ਸਮ੍ਰਿਤੀਆਂ ਵਿਚ (ਲਿਖੇ ਸਿੱਧਾਂਤਾਂ ਨੂੰ) ਮੈਂ ਸਦਾ ਕੰਨਾਂ ਨਾਲ ਸੁਣਿਆ ਹੈ।
‘In the Shastras and Simritis, basic truths are narrated,
सासत्र सिम्रितन माहि सदा स्रवनन सुनि पायो ॥
LINE 05
ਤਤੁਲਖਨਕੇਹੇਤਮੋਰਹਿਯਰਾਉਮਗਾਯੋ॥
(ਉਨ੍ਹਾਂ ਦੇ) ਤੱਤ ਨੂੰ ਸਮਝਣ ਲਈ ਮੇਰਾ ਮਨ ਉਮਡਿਆ ਹੈ।
‘I have come to understand the gist of those.
ततु लखन के हेत मोर हियरा उमगायो ॥
LINE 06
ਤਬੈਉਚਰਿਹੌਬੈਨਜਬੈਨੇਤ੍ਰਨਸੋਲਹਿਹੋ॥
ਮੈਂ ਤਦ ਹੀ (ਕੁਝ) ਬੋਲਾਂਗਾ ਜਦ ਨੇਤਰਾਂ ਨਾਲ ਕੁਝ ਵੇਖ ਲਵਾਂਗਾ।
‘When I have observed those with my own eyes, I will communicate with you
तबै उचरिहौ बैन जबै नेत्रन सो लहिहो ॥
LINE 07
ਬਿਨੁਨੇਤ੍ਰਨਕੇਲਹੇਭੇਦਨ੍ਰਿਪਤੁਮੈਨਕਹਿਹੋ੧੯॥॥
ਹੇ ਰਾਜਨ! ਨੇਤਰਾਂ ਨਾਲ ਵੇਖੇ ਬਿਨਾ ਤੁਹਾਨੂੰ ਕੋਈ ਭੇਦ ਨਹੀਂ ਦਸਾਂਗਾ ॥੧੯॥
‘Without seeing them I cannot adjudge.’(l9)
बिनु नेत्रन के लहे भेद न्रिप तुमै न कहिहो ॥१९॥
GURBANI.WORLD