ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 885
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਮਹਾਸਿੰਘਕੇਘਰਬਿਖੈਤਸਕਰਰਹੈਅਪਾਰ॥
ਮਹਾ ਸਿੰਘ ਦੇ ਘਰ ਵਿਚ ਬਹੁਤ ਚੋਰ ਰਹਿੰਦੇ ਸਨ।
In the house of Mahaan Singh, there used to come a number of thieves.
महा सिंघ के घर बिखै तसकर रहै अपार ॥
LINE 03
ਨਿਤਿਪ੍ਰਤਿਤਾਕੇਲ੍ਯਾਵਹੀਅਧਿਕਖਜਾਨੋਮਾਰਿ੧॥॥
ਨਿੱਤ ਪ੍ਰਤਿ ਬਹੁਤ ਖ਼ਜ਼ਾਨੇ (ਧਨ ਦੌਲਤ) ਲੁਟ ਕੇ ਉਸ ਨੂੰ ਲਿਆ ਕੇ ਦਿੰਦੇ ॥੧॥
They always stole lot of wealth and took that to their homes.(1)
नितिप्रति ता के ल्यावही अधिक खजानो मारि ॥१॥
GURBANI.WORLD