ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1343
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਮੀਤਅਧਿਕਉਪਮਾਕਰੀਧੰਨ੍ਯਕੁਅਰਿਕਾਨੇਹ॥
ਮਿਤਰ ਨੇ ਉਸ ਦੀ ਬਹੁਤ ਉਪਮਾ ਕਰ ਕੇ, ਰਾਜ ਕੁਮਾਰੀ ਦੇ ਪ੍ਰੇਮ ਨੂੰ ਧੰਨ ਕਿਹਾ।
मीत अधिक उपमा करी धंन्य कुअरि का नेह ॥
LINE 03
ਗੋਲਾਹ੍ਵੈਤੋਪਹਿਉਡੀਚਿੰਤਾਕਰੀਨਦੇਹਿ੯॥॥
ਉਹ ਗੋਲਾ ਬਣ ਕੇ ਤੋਪ ਰਾਹੀਂ ਉਡੀ ਅਤੇ ਆਪਣੀ ਦੇਹ ਦੀ ਚਿੰਤਾ ਤਕ ਨਾ ਕੀਤੀ ॥੯॥
गोला ह्वै तोपहि उडी चिंता करी न देहि ॥९॥
GURBANI.WORLD