ਜੁਧਿਸਟਰ ਬਾਚ ਸਭਾ ਪ੍ਰਤਿ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 533
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੁਧਿਸਟਰਬਾਚਸਭਾਪ੍ਰਤਿ॥
ਯੁਧਿਸ਼ਠਰ ਨੇ ਸਭਾ ਪ੍ਰਤਿ ਕਿਹਾ:
Speech of Yudhishtar addressed to the Court:
जुधिसटर बाच सभा प्रति ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਜੋਰਿਸਭਾਦ੍ਵਿਜਛਤ੍ਰਿਨਕੀਪ੍ਰਿਥਮੈਨ੍ਰਿਪਯੌਕਹਿਯੋਕਉਨਮਨਇਯੈ॥
ਬ੍ਰਾਹਮਣਾਂ ਅਤੇ ਛਤ੍ਰੀਆਂ ਦੀ ਸਭਾ ਜੋੜ ਕੇ, ਰਾਜਾ ਯੁਧਿਸ਼ਠਰ ਨੇ ਇੰਜ ਕਿਹਾ, (ਸਭ ਤੋਂ) ਪਹਿਲਾਂ ਕਿਸ ਨੂੰ ਪੂਜੀਏ।
जोरि सभा द्विज छत्रिन की प्रिथमै न्रिप यौ कहियो कउन मनइयै ॥
LINE 04
ਕੋਇਹਲਾਇਕਬੀਰਈਹਾਜਿਹਭਾਲਮੈਕੁੰਕਮਅਛਤਲਇਯੈ॥
ਇਥੇ ਇਸ ਯੋਗ ਕਿਹੜਾ ਸ਼ੂਰਵੀਰ ਹੈ ਜਿਸ ਦੇ ਮੱਥੇ ਉਤੇ ਕੇਸਰ ਅਤੇ ਚਾਵਲ (ਦਾ ਤਿਲਕ) ਲਗਾ ਦੇਈਏ।
In the court of Kshatriyas and Brahmins, the king said, “Who should primarily be worshipped? Who is the most deserving person here, on whose forehead the saffron and other ingredients be applied?
को इह लाइक बीर ईहा जिह भाल मै कुंकम अछत लइयै ॥
LINE 05
ਬੋਲਿਉਠਿਯੋਸਹਦੇਵਤਬੈਬ੍ਰਿਜਨਾਇਕਲਾਇਕਯਾਹਿਚੜਇਯੈ॥
ਤਦ ਸਹਿਦੇਵ ਬੋਲ ਪਿਆ ਕਿ ਸ੍ਰੀ ਕ੍ਰਿਸ਼ਨ (ਇਸ ਦੇ) ਯੋਗ ਹਨ, (ਇਸ ਲਈ ਤਿਲਕ) ਇਨ੍ਹਾਂ ਨੂੰ ਚੜ੍ਹਾ ਦਿਓ।
Sahdev said, “Only Krishna is the most suitable
बोलि उठियो सहदेव तबै ब्रिज नाइक लाइक याहि चड़इयै ॥
LINE 06
ਸ੍ਰੀਬ੍ਰਿਜਨਾਥਸਹੀਪ੍ਰਭੁਹੈਕਬਿਸ੍ਯਾਮਭਨੈਜਿਹਕੇਬਲਿਜਇਯੈ੨੩੩੨॥॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਹੀ ਸਹੀ ਪ੍ਰਭੂ ਹਨ ਜਿਨ੍ਹਾਂ ਉਪਰੋਂ ਬਲਿਹਾਰ ਜਾਣਾ ਚਾਹੀਦਾ ਹੈ ॥੨੩੩੨॥
He is the real Lord and we all are a sacrifice to him.”2332.
स्री ब्रिजनाथ सही प्रभु है कबि स्याम भनै जिह के बलि जइयै ॥२३३२॥
GURBANI.WORLD