ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਯਾਮੈਕਹੋਕਹਾਹ੍ਵੈਗਈ॥
ਇਸ ਵਿਚ ਦਸੋ ਕੀ ਹੋ ਗਿਆ
या मै कहो कहा ह्वै गई ॥
LINE 03
ਮੁਖਬੋਲੈਭਈਆਕੇਗਈ॥
ਜੇ ਮੈਂ ਮੂੰਹ ਬੋਲੇ ਧਰਮ ਦੇ ਭਰਾ ਦੇ ਘਰ ਚਲੀ ਗਈ।
मुख बोलै भईआ के गई ॥
LINE 04
ਤੋਰਸਵਿਤਮੈਕਛੁਨਬਿਗਾਰਿਯੋ॥
ਹੇ ਸੌਂਕਣੇ! ਮੈਂ ਤੇਰਾ ਕੁਝ ਨਹੀਂ ਵਿਗਾੜਿਆ ਹੈ।
तोर सवित मै कछु न बिगारियो ॥
LINE 05
ਕ੍ਯੋਨ੍ਰਿਪਸੋਤੈਝੂਠਉਚਾਰਿਯੋ੭॥॥
(ਫਿਰ) ਤੂੰ ਰਾਜੇ ਨੂੰ ਕਿਉਂ ਝੂਠ ਦਸਿਆ ਹੈ ॥੭॥
क्यो न्रिप सो तै झूठ उचारियो ॥७॥
GURBANI.WORLD