LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਬਾਰਿਜਪ੍ਰਿਸਠਣੀਆਦਿਉਚਾਰ॥
ਪਹਿਲਾਂ 'ਬਾਰਿਜ ਪ੍ਰਿਸਠਣੀ' ਉਚਾਰੋ।
बारिज प्रिसठणी आदि उचार ॥
LINE 03
ਨਾਮਨਾਲਿਕੇਸਕਲਬਿਚਾਰ॥
(ਇਹ) ਨਾਲ (ਤੁਪਕ) ਦਾ ਨਾਮ ਹੈ।
नाम नालि के सकल बिचार ॥
LINE 04
ਭੂਰਹਪ੍ਰਿਸਠਣਿਪੁਨਿਪਦਦੀਜੈ॥
ਫਿਰ 'ਭੂਰਹ ਪ੍ਰਿਸਠਣਿ' (ਧਰਤੀ ਤੋਂ ਉਗੇ ਕਾਠ ਦੀ ਪਿਠ ਵਾਲੀ) ਪਦ ਉਚਾਰੋ।
भूरह प्रिसठणि पुनि पद दीजै ॥
LINE 05
ਨਾਮਜਾਨਤੁਪਕਕੋਲੀਜੈ੬੮੫॥॥
(ਇਹ) ਨਾਮ ਤੁਪਕ ਦਾ ਸਮਝਣਾ ਚਾਹੀਦਾ ਹੈ ॥੬੮੫॥
Saying the words “Vaarij-Prashthani” in the beginning and thinking of the names of Tupak, and then adding the words “Bhooruha-Prashthani” comprehend the names of Tupak.685.
नाम जान तुपक को लीजै ॥६८५॥
LINE 06
ਭੂਮਿਸਬਦਕੋਆਦਿਉਚਾਰੋ॥
ਪਹਿਲਾਂ 'ਭੂਮਿ' ਸ਼ਬਦ ਕਹੋ।
भूमि सबद को आदि उचारो ॥
LINE 07
ਰੁਹਪ੍ਰਿਸਠਣਿਤੁਮਬਹੁਰਿਸਵਾਰੋ॥
ਫਿਰ 'ਰੁਹ ਪ੍ਰਿਸਠਣਿ' ਕਹਿ ਦਿਓ।
रुह प्रिसठणि तुम बहुरि सवारो ॥
LINE 08
ਨਾਮਤੁਪਕਕੇਸਭਹੀਹੋਹੀ॥
ਇਹ ਸਭ ਤੁਪਕ ਦੇ ਨਾਮ ਹੋ ਜਾਣਗੇ।
नाम तुपक के सभ ही होही ॥
LINE 09
ਜੋਕੋਊਚਤੁਰਚੀਨਕਰਜੋਹੀ੬੮੬॥॥
ਜੋ ਕੋਈ ਚਤੁਰ ਪੁਰਸ਼ ਹੈ, ਸਮਝ ਲਵੇਗਾ ॥੬੮੬॥
Firstly utter the word “Bhoomi” and then add the words “Ruha-Prashthani” and in this way, all the names of Tupak will be formed, which can be recognized by some wise men.686.
जो कोऊ चतुर चीन कर जोही ॥६८६॥
LINE 10
ਤਰੁਰੁਹਪ੍ਰਿਸਠਨਿਆਦਿਉਚਰੀਅਹੁ॥
ਪਹਿਲਾਂ 'ਤਰ ਰੁਹ ਪ੍ਰਿਸਟਨਿ' ਦਾ ਉਚਾਰਨ ਕਰੋ।
तरु रुह प्रिसठनि आदि उचरीअहु ॥
LINE 11
ਨਾਮਤੁਪਕਕੇਸਕਲਬਿਚਰੀਅਹੁ॥
(ਇਹ) ਨੂੰ ਸਭ ਤੁਪਕ ਦਾ ਨਾਮ ਸਮਝੋ।
नाम तुपक के सकल बिचरीअहु ॥
LINE 12
ਕਾਸਠਕੁੰਦਨੀਆਦਿਬਖਾਨੋ॥
(ਫਿਰ) 'ਕਾਸਠ ਕੁੰਦਨੀ' (ਕਾਠ ਦੇ ਮੁਠੇ ਵਾਲੀ) ਕਥਨ ਕਰੋ।
कासठ कुंदनी आदि बखानो ॥
LINE 13
ਨਾਮਤੁਪਕਕੇਸਭਜੀਅਜਾਨੋ੬੮੭॥॥
(ਇਹ) ਨੂੰ ਸਭ ਤੁਪਕ ਦਾ ਨਾਮ ਸਮਝੋ ॥੬੮੭॥
Saying “Taru-ruhu-Prashthani” in the beginning and thinking of the names of Tupak, then adding the words “Kaashth-Kundani”, comprehend all the names of Tupak in your mind.687.
नाम तुपक के सभ जीअ जानो ॥६८७॥
LINE 14
ਭੂਮਿਸਬਦਕਹੁਆਦਿਉਚਾਰਹੁ॥
ਪਹਿਲਾਂ 'ਭੂਮਿ' ਸ਼ਬਦ ਨੂੰ ਉਚਾਰੋ।
भूमि सबद कहु आदि उचारहु ॥
LINE 15
ਰੁਹਸੁਸਬਦਕੋਬਹੁਰਬਿਚਾਰਹੁ॥
ਫਿਰ 'ਰੁਹ' ਸ਼ਬਦ ਨੂੰ ਜੋੜੋ।
रुह सु सबद को बहुर बिचारहु ॥
LINE 16
ਨਾਮਤੁਪਕਜੂਕੇਸਭਮਾਨਹੁ॥
(ਇਹ) ਨਾਮ ਸਭ ਤੁਪਕ ਜੀ ਦਾ ਮਨੋ।
नाम तुपक जू के सभ मानहु ॥
LINE 17
ਯਾਮੈਕਛੂਭੇਦਨਹੀਜਾਨਹੁ੬੮੮॥॥
ਇਸ ਵਿਚ ਕੋਈ ਸੰਸਾ ਨਾ ਰਖੋ ॥੬੮੮॥
Say firstly the word “Bhoomi” and then add the word “Ruha”, and comprehend in this way all the names of Tupak unhesitatingly.688.
या मै कछू भेद नही जानहु ॥६८८॥
LINE 18
ਪ੍ਰਿਥੀਸਬਦਕੋਪ੍ਰਿਥਮੈਦੀਜੈ॥
ਪਹਿਲਾਂ 'ਪ੍ਰਿਥੀ' ਸ਼ਬਦ ਰਖੋ।
प्रिथी सबद को प्रिथमै दीजै ॥
LINE 19
ਰੁਹਪਦਬਹੁਰਿਉਚਾਰਨਕੀਜੈ॥
ਫਿਰ 'ਰੁਹ' ਪਦ ਦਾ ਉਚਾਰਨ ਕਰੋ।
रुह पद बहुरि उचारन कीजै ॥
LINE 20
ਨਾਮਤੁਪਕਕੇਸਭਜੀਅਜਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਮਨੋ।
नाम तुपक के सभ जीअ जानो ॥
LINE 21
ਯਾਮੈਕਛੂਭੇਦਨਹੀਮਾਨੋ੬੮੯॥॥
ਇਸ ਵਿਚ ਕੋਈ ਫਰਕ ਨਾ ਸਮਝੋ ॥੬੮੯॥
Utter the word “Ruha” after the word “Prathvi” and in this way, without any differeince, know the names of Tupak.689.
या मै कछू भेद नही मानो ॥६८९॥
LINE 22
ਬਿਰਛਸਬਦਕੋਆਦਿਉਚਾਰੋ॥
ਪਹਿਲਾਂ 'ਬਿਰਛ' ਸ਼ਬਦ ਨੂੰ ਉਚਾਰੋ।
बिरछ सबद को आदि उचारो ॥
LINE 23
ਪ੍ਰਿਸਠਨਿਪਦਕਹਿਜੀਅਬਿਚਾਰੋ॥
ਫਿਰ 'ਪ੍ਰਿਸਠਨਿ' ਸ਼ਬਦ ਦਾ ਮਨ ਵਿਚ ਵਿਚਾਰ ਕਰੋ।
प्रिसठनि पद कहि जीअ बिचारो ॥
LINE 24
ਨਾਮਤੁਪਕਕੇਹੋਹਿਅਪਾਰਾ॥
(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ।
नाम तुपक के होहि अपारा ॥
LINE 25
ਯਾਮੈਕਛੁਨਭੇਦਨਿਹਾਰਾ੬੯੦॥॥
ਇਸ ਵਿਚ ਕੋਈ ਫਰਕ ਨਾ ਸਮਝੋ ॥੬੯੦॥
Putting firstly the word “Vraksh” and then adding the word “Prashthani” afterwards, many names of Tupak are formed, there is no mystery in it.690.
या मै कछु न भेद निहारा ॥६९०॥
LINE 26
ਦ੍ਰੁਮਜਸਬਦਕੋਆਦਿਉਚਾਰੋ॥
'ਦ੍ਰੁਮਜ' (ਬ੍ਰਿਛ ਦੇ ਜਾਏ ਕਾਠ) ਪਦ ਨੂੰ ਪਹਿਲਾਂ ਉਚਾਰੋ।
द्रुमज सबद को आदि उचारो ॥
LINE 27
ਪ੍ਰਿਸਠਨਿਪਦਕਹਿਹੀਏਬਿਚਾਰੋ॥
(ਫਿਰ) 'ਪ੍ਰਿਸਠਨਿ' ਪਦ ਦਿਲ ਵਿਚ ਰਖੋ।
प्रिसठनि पद कहि हीए बिचारो ॥
LINE 28
ਸਭਹੀਨਾਮਤੁਪਕਕੇਹੋਵੈ॥
(ਇਹ) ਨਾਮ ਤੁਪਕ ਦਾ ਹੋਏਗਾ।
सभ ही नाम तुपक के होवै ॥
LINE 29
ਜਉਕੋਊਚਤੁਰਚਿਤਮੈਜੋਵੈ੬੯੧॥॥
ਜੇ ਕੋਈ ਸਿਆਣਾ ਬੰਦਾ ਮਨ ਵਿਚ ਵਿਚਾਰ ਕਰੇਗਾ ॥੬੯੧॥
Putting the word “Drumaj” in the beginning and the word “Prashthani” at the end, all the names of Tupak are formed, if any wise men want to know.691.
जउ कोऊ चतुर चित मै जोवै ॥६९१॥
LINE 30
ਤਰੁਪਦਮੁਖਤੇਆਦਿਉਚਾਰੋ॥
ਪਹਿਲਾਂ ਮੁਖ ਤੋਂ 'ਤਰੁ' ਪਦ ਦਾ ਉਚਾਰਨ ਕਰੋ।
तरु पद मुख ते आदि उचारो ॥
LINE 31
ਪ੍ਰਿਸਠਨਿਪਦਕੌਬਹੁਰਿਬਿਚਾਰੋ॥
ਫਿਰ 'ਪ੍ਰਿਸਠਨਿ' ਸ਼ਬਦ ਨੂੰ ਨਾਲ ਜੋੜੋ।
प्रिसठनि पद कौ बहुरि बिचारो ॥
LINE 32
ਨਾਮਤੁਪਕਕੇਸਬਜੀਅਜਾਨੋ॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।
नाम तुपक के सब जीअ जानो ॥
LINE 33
ਯਾਮੈਕਛੂਭੇਦਨਹੀਮਾਨੋ੬੯੨॥॥
ਇਸ ਵਿਚ ਕੋਈ ਅੰਤਰ ਨਾ ਮਨੋ ॥੬੯੨॥
Saying the word “Taru” in the beginning and thinking about the word “Prashthani” afterwards, comprehend all the names of Tupak without any discrimination.692.
या मै कछू भेद नही मानो ॥६९२॥
LINE 34
ਰੁਖਸਬਦਕੋਆਦਿਉਚਾਰੋ॥
ਪਹਿਲਾਂ 'ਰੁਖ' (ਬ੍ਰਿਛ) ਸ਼ਬਦ ਨੂੰ ਉਚਾਰੋ।
रुख सबद को आदि उचारो ॥
LINE 35
ਪ੍ਰਿਸਠਨਿਪਦਕਹਿਬਹੁਰਿਬਿਚਾਰੋ॥
ਫਿਰ 'ਪ੍ਰਿਸਠਣਿ' ਪਦ ਨੂੰ ਰਖੋ।
प्रिसठनि पद कहि बहुरि बिचारो ॥
LINE 36
ਸਭਹੀਨਾਮਤੁਪਕਕੇਹੋਈ॥
(ਇਹ) ਨਾਮ ਸਭ ਤੁਪਕ ਦਾ ਹੋਏਗਾ।
सभ ही नाम तुपक के होई ॥
LINE 37
ਯਾਮੈਕਹੂੰਭੇਦਨਹੀਕੋਈ੬੯੩॥॥
ਇਸ ਵਿਚ ਕਿਤੇ ਕੋਈ ਭੇਦ ਨਾ ਮੰਨੋ ॥੬੯੩॥
Putting the word “Rukh” in the beginning and the word “Prashthani” afterwards, all the names of Tupak are formed without any difference.693.
या मै कहूं भेद नही कोई ॥६९३॥
LINE 38
ਉਤਭੁਜਪਦਕੋਆਦਿਉਚਾਰੋ॥
ਪਹਿਲਾਂ 'ਉਤਭੁਜ' ਪਦ ਨੂੰ ਉਚਾਰੋ।
उतभुज पद को आदि उचारो ॥
LINE 39
ਪ੍ਰਿਸਠਨਿਪਦਕਹਿਹੀਏਬਿਚਾਰੋ॥
ਫਿਰ 'ਪ੍ਰਿਸਠਨਿ' ਪਦ ਦਾ ਮਨ ਵਿਚ ਵਿਚਾਰ ਕਰੋ।
प्रिसठनि पद कहि हीए बिचारो ॥
LINE 40
ਸਭਹੀਨਾਮਤੁਪਕਕੇਜਾਨੋ॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
सभ ही नाम तुपक के जानो ॥
LINE 41
ਯਾਮੈਕਛੂਭੇਦਨਹੀਮਾਨੋ੬੯੪॥॥
ਇਸ ਵਿਚ ਕੋਈ ਅੰਤਰ ਨਾ ਸਮਝੋ ॥੬੯੪॥
Saying the word “Utbhuj” in the beginning and thinking about the word “Prashthani” in the mind, comprehend all the names of Tupak without any difference.694.
या मै कछू भेद नही मानो ॥६९४॥
LINE 42
ਤਰੁਸੁਤਸਬਦਕੋਆਦਿਉਚਾਰੋ॥
ਪਹਿਲਾਂ 'ਤਰੁ ਸੁਤ' ਪਦ ਦਾ ਉਚਾਰਨ ਕਰੋ।
तरु सुत सबद को आदि उचारो ॥
LINE 43
ਬਹੁਰਿਪ੍ਰਿਸਠਣੀਸਬਦਬਿਚਾਰੋ॥
ਫਿਰ 'ਪ੍ਰਿਸਠਣੀ' ਸ਼ਬਦ ਦਾ ਉਚਾਰਨ ਕਰੋ।
बहुरि प्रिसठणी सबद बिचारो ॥
LINE 44
ਸਭਹੀਨਾਮਤੁਪਕਕੇਜਾਨੋ॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
सभ ही नाम तुपक के जानो ॥
LINE 45
ਯਾਮੈਕਛੂਭੇਦਨਪਛਾਨੋ੬੯੫॥॥
ਇਸ ਵਿਚ ਰਤਾ ਜਿੰਨਾ ਫਰਕ ਨਾ ਸਮਝੋ ॥੬੯੫॥
Saying the word “Tarsu” in the beginning and then adding the word “Prashthani”, comprehend the names of Tupak without any difference.695.
या मै कछू भेद न पछानो ॥६९५॥
LINE 46
ਪਤ੍ਰੀਪਦਕੋਆਦਿਬਖਾਨੋ॥
'ਪਤ੍ਰੀ' ਪਦ ਨੂੰ ਪਹਿਲਾਂ ਕਥਨ ਕਰੋ।
पत्री पद को आदि बखानो ॥
LINE 47
ਪ੍ਰਿਸਠਣਿਸਬਦਸੁਬਹੁਰਿਪ੍ਰਮਾਨੋ॥
ਫਿਰ 'ਪ੍ਰਿਸਠਣਿ' ਸ਼ਬਦ ਨੂੰ ਰਖੋ।
प्रिसठणि सबद सु बहुरि प्रमानो ॥
LINE 48
ਸਭਹੀਨਾਮਤੁਪਕਕੇਜਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
सभ ही नाम तुपक के जानहु ॥
LINE 49
ਯਾਮੈਕਛੂਭੇਦਨਹੀਮਾਨਹੁ੬੯੬॥॥
ਇਸ ਵਿਚ ਕੋਈ ਭੇਦ ਨਾ ਸਮਝੋ ॥੬੯੬॥
Comprehend all the names of Tupak by putting the word “Patri” in the beginning and then adding the word “Prashthani” afterwards, and do not consider any mystery in it.696.
या मै कछू भेद नही मानहु ॥६९६॥
GURBANI.WORLD