ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 981
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਏਕਰਾਵਅਗਨਿਤਤੁਰਕਕਹਲਗਿਲਰੈਰਸਾਇ॥
ਰਾਜਾ ਇਕ ਇਕੱਲਾ ਸੀ ਅਤੇ ਤੁਰਕ ਅਣਗਿਣਤ ਸਨ, (ਉਹ) ਗੁੱਸੇ ਵਿਚ ਹੋ ਕੇ ਕਦ ਤਕ ਲੜਦਾ।
Raja was all alone, but the Turks were in great number.
एक राव अगनित तुरक कह लगि लरै रसाइ ॥
LINE 03
ਸੁੰਦਰਕੌਰਾਜਾਭਏਮਾਰਤਭਏਬਜਾਇ੧੧॥॥
ਸੁੰਦਰ ਰਾਜੇ ਨੂੰ ਲਲਕਾਰ ਲਲਕਾਰ ਕੇ ਮਾਰ ਦਿੱਤਾ ॥੧੧॥
The handsome Raja was killed after challenges.(11)
सुंदर कौ राजा भए मारत भए बजाइ ॥११॥
GURBANI.WORLD