ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 402
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਦੇਖਿਚਮੂੰਸਭਜਾਦਵੀਹਰਿਜੂਅਪੁਨੇਸਾਥ॥
ਯਾਦਵਾਂ ਦੀ ਸਾਰੀ ਸੈਨਾ ਨੂੰ ਆਪਣੇ ਨਾਲ ਵੇਖ ਕੇ
देखि चमूं सभ जादवी हरि जू अपुने साथ ॥
LINE 03
ਘਨਸੁਰਸਿਉਸੰਗਸਾਰਥੀਬੋਲਿਯੋਸ੍ਰੀਬ੍ਰਿਜਨਾਥ੧੦੪੬॥॥
ਸ੍ਰੀ ਕ੍ਰਿਸ਼ਨ ਬਦਲ ਦੀ ਗਰਜ ਵਾਂਗ ਰਥਵਾਨ ਨੂੰ ਕਹਿਣ ਲਗੇ ॥੧੦੪੬॥
Seeing the army of Yadavas with him, Krishna spoke loudly with his charioteer,1046
घन सुर सिउ संग सारथी बोलियो स्री ब्रिजनाथ ॥१०४६॥
GURBANI.WORLD