ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1012
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
Arril
अड़िल ॥
LINE 02
ਅਬਮੋਰੋਅਪਰਾਧਛਿਮਾਪਨਕੀਜਿਯੈ॥
(ਰਾਜੇ ਨੇ ਕਿਹਾ) ਹੁਣ ਮੇਰਾ ਅਪਰਾਧ ਖਿਮਾ ਕਰ ਦਿਓ।
(Garoor Singh) ‘Please forgive me for my sins.
अब मोरो अपराध छिमापन कीजियै ॥
LINE 03
ਕਛੂਚੂਕਜੋਭਈਛਿਮਾਕਰਿਲੀਜਿਯੈ॥
ਜੋ ਕੋਈ ਭੁਲ ਹੋ ਗਈ ਹੈ, ਉਸ ਨੂੰ ਮਾਫ਼ ਕਰ ਦਿਓ।
‘I was misled. Please pardon me.
कछू चूक जो भई छिमा करि लीजियै ॥
LINE 04
ਤੋਹਿਤ੍ਯਾਗਿਕਰਿਅਨਤਨਕਿਤਹੂੰਜਾਇਹੌ॥
(ਪੀਰ ਨੇ ਕਿਹਾ) ਮੈਂ ਤੈਨੂੰ ਤਿਆਗ ਕੇ ਕਿਤੇ ਨਹੀਂ ਜਾਵਾਂਗਾ।
‘Abandoning you, I will never go (to worship) anyone else.
तोहि त्यागि करि अनत न कितहूं जाइहौ ॥
LINE 05
ਹੋਪੀਰਤੁਹਾਰੇਸਾਲਸਾਲਮੈਆਇਹੌ੧੩॥॥
(ਰਾਜੇ ਨੇ ਕਿਹਾ) ਹੇ ਪੀਰ ਜੀ! ਮੈਂ ਵਰ੍ਹੇ ਦੇ ਵਰ੍ਹੇ ਤੁਹਾਡੇ ਪਾਸ ਆਵਾਂਗਾ ॥੧੩॥
‘Oh, my Peer, for years to come, I will remain obedient to you.’(13)
हो पीर तुहारे साल साल मै आइहौ ॥१३॥
GURBANI.WORLD