ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥

ਸਲੋਕੁ ਸੇਖ ਫਰੀਦ ਕੇ ਸ਼ੇਖ ਫਰੀਦ ਜੀ ਅੰਗ 1383
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਫਰੀਦਾਪਿਛਲਰਾਤਿਜਾਗਿਓਹਿਜੀਵਦੜੋਮੁਇਓਹਿ
ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ।
Fareed, if you do not awaken in the early hours before dawn, you are dead while yet alive.
फरीदा पिछल राति न जागिओहि जीवदड़ो मुइओहि ॥
LINE 02
ਜੇਤੈਰਬੁਵਿਸਾਰਿਆਰਬਿਵਿਸਰਿਓਹਿ੧੦੭॥॥
ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ॥੧੦੭॥
Although you have forgotten God, God has not forgotten you. ||107||
जे तै रबु विसारिआ त रबि न विसरिओहि ॥१०७॥
GURBANI.WORLD