ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਘਰਘਰਚਾਚਰਗਾਵਹੀਘਰਘਰਬਜਤਮ੍ਰਿਦੰਗ॥
ਘਰ ਘਰ ਵਿਚ ਹੋਲੀ ਦੇ ਗੀਤ ਗਾਏ ਜਾ ਰਹੇ ਹਨ ਅਤੇ ਘਰ ਘਰ ਵਿਚ ਮ੍ਰਿਦੰਗ ਵਜ ਰਹੇ ਹਨ।
In the company of drums-beats, songs of Holy were Sung in every house.
घर घर चाचर गावही घर घर बजत म्रिदंग ॥
LINE 03
ਹਰਿਦਰਰਾਗਅਲਾਪਿਯਤਘਰਘਰਬਜਤਮੁਚੰਗ੧੦॥॥
ਹਰ ਘਰ ਦੇ ਦੁਆਰ ਉਤੇ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਘਰ ਘਰ ਵਿਚ ਮਧੁਰ ਆਵਾਜ਼ ਵਾਲੇ ਵਾਜੇ ਵਜ ਰਹੇ ਹਨ ॥੧੦॥
The harmonies were flowing at every door-step and music was report in all the households.(10)
हरि दर राग अलापियत घर घर बजत मुचंग ॥१०॥
LINE 04
ਘਰਘਰਅਬਲਾਗਾਵਹੀਮਿਲਿਮਿਲਿਗੀਤਬਚਿਤ੍ਰ॥
ਘਰ ਘਰ ਵਿਚ ਇਸਤਰੀਆਂ ਮਿਲ ਕੇ ਵਿਚਿਤ੍ਰ ਗੀਤ ਗਾ ਰਹੀਆਂ ਹਨ।
The damsels were singing the songs in unison and enacting plays,
घर घर अबला गावही मिलि मिलि गीत बचित्र ॥
LINE 05
ਮੁਰਲੀਮੁਰਜਮ੍ਰਿਦੰਗਧੁਨਜਹਤਹਬਜਤਬਜਿਤ੍ਰ੧੧॥॥
ਮੁਰਲੀ, ਮੁਰਜ ਮ੍ਰਿਦੰਗ ਆਦਿ ਵਾਜਿਆਂ ('ਬਜਿਤ੍ਰ') ਦੀ ਸੁੰਦਰ ਧੁਨ ਜਿਥੇ ਕਿਥੇ ਹੋ ਰਹੀ ਹੈ ॥੧੧॥
The music flowing out of flutes, trumpets and bongos was prevailing all over.(11)
मुरली मुरज म्रिदंग धुन जह तह बजत बजित्र ॥११॥
GURBANI.WORLD