ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਇਸਕਮੁਸਕਖਾਸੀਖੁਰਕਛਿਪਤਛਪਾਏਨਾਹਿ॥
ਇਸ਼ਕ, ਮੁਸ਼ਕ, ਖਾਂਸੀ, ਖੁਰਕ ਲੁਕਾਣ ਤੇ ਵੀ ਨਹੀਂ ਲੁਕਦੇ।
इसक मुसक खासी खुरक छिपत छपाए नाहि ॥
LINE 03
ਅੰਤਪ੍ਰਗਟਹ੍ਵੈਜਗਰਹਹਿਸ੍ਰਿਸਟਿਸਕਲਕੇਮਾਹਿ੯॥॥
ਅੰਤ ਵਿਚ ਸਾਰੇ ਜਗਤ ਅਤੇ ਸ੍ਰਿਸਟੀ ਵਿਚ ਪ੍ਰਗਟ ਹੋ ਜਾਂਦੇ ਹਨ ॥੯॥
अंत प्रगट ह्वै जग रहहि स्रिसटि सकल के माहि ॥९॥
GURBANI.WORLD