ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1172
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸੁਨਤਬਚਨਸਹਚਰਿਚਤੁਰਿਤਹਾਪਹੂਚੀਜਾਇ॥
(ਕੁਮਾਰੀ ਦੇ) ਬਚਨ ਸੁਣ ਕੇ ਚਤੁਰ ਸਖੀ ਉਥੇ ਜਾ ਪਹੁੰਚੀ
सुनत बचन सहचरि चतुरि तहा पहूची जाइ ॥
LINE 03
ਜਹਮਨਿਤਿਲਕਨ੍ਰਿਪਤਿਚੜਾਆਖੇਟਕਹਿਬਨਾਇ੧੦॥॥
ਜਿਥੇ ਤਿਲਕ ਮਨਿ ਰਾਜਾ ਸ਼ਿਕਾਰ ਲਈ ਚੜ੍ਹਿਆ ਹੋਇਆ ਸੀ ॥੧੦॥
जह मनि तिलक न्रिपति चड़ा आखेटकहि बनाइ ॥१०॥
GURBANI.WORLD