ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਬਹੁਰਿਗਦਾਗਹਿਹਾਥਮੈਪ੍ਰਤਿਨਾਪਤਨਅਪਾਰ॥
(ਦੈਂਤ ਨੇ) ਫਿਰ ਹੱਥ ਵਿਚ ਗਦਾ ਫੜ ਕੇ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ
बहुरि गदा गहि हाथ मै प्रतिना पतन अपार ॥
LINE 03
ਭਾਤਿਭਾਤਿਸੰਘ੍ਰਤਭਯੋਕਛੂਨਸੰਕਬਿਚਾਰ੧੨॥॥
ਅਤੇ ਕਈ ਤਰ੍ਹਾਂ ਨਾਲ ਨਿਸੰਗ ਹੋ ਕੇ (ਸਭ ਨੂੰ) ਸੰਘਾਰ ਦਿੱਤਾ ॥੧੨॥
भाति भाति संघ्रत भयो कछू न संक बिचार ॥१२॥
GURBANI.WORLD