ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਸ੍ਵੇਤਾਸ੍ਵੇਤਤਨਿਆਦਿਉਚਾਰੋ॥
ਪਹਿਲਾਂ 'ਸ੍ਵੇਤਾਸ੍ਵੇਤ ਤਨਿ' (ਕਾਲੇ ਚਿੱਟੇ ਰੰਗ ਵਾਲਾ, ਹਿਰਨ) ਦਾ ਉਚਾਰਨ ਕਰੋ।
स्वेतास्वेत तनि आदि उचारो ॥
LINE 03
ਤਾਪਾਛੇਪਤਿਸਬਦਸਵਾਰੋ॥
ਪਿਛੋਂ 'ਪਤਿ' ਸ਼ਬਦ ਜੋੜੋ।
ता पाछे पति सबद सवारो ॥
LINE 04
ਰਿਪੁਪਦਬਹੁਰਿਉਚਾਰਨਕੀਜੈ॥
ਫਿਰ 'ਰਿਪੁ' ਪਦ ਦਾ ਉਚਾਰਨ ਕਰੋ।
रिपु पद बहुरि उचारन कीजै ॥
LINE 05
ਨਾਮਤੁਪਕਕੋਸਭਲਖਿਲੀਜੈ੭੪੧॥॥
ਇਸ ਨੂੰ ਸਭ ਲੋਗ ਤੁਪਕ ਦਾ ਨਾਮ ਸਮਝ ਲਵੋ ॥੭੪੧॥
Comprehend all the names of Tupak by uttering the word “Shvetaa-Shvet” and then saying the words “Pati Ripu”.741.
नाम तुपक को सभ लखि लीजै ॥७४१॥
GURBANI.WORLD