ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 935
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਤਬਦੁਹੂੰਅਨਮੇਵਾਲਯੋਐਸੇਬੈਨਬਖਾਨਿ॥
ਇਸ ਤਰ੍ਹਾਂ ਗੱਲ ਕਰ ਕੇ ਤਦ ਦੋਹਾਂ ਨੇ ਮੇਵਾ ਲੈ ਲਿਆ।
Deciding upon this, they took sultanas.
तब दुहूंअन मेवा लयो ऐसे बैन बखानि ॥
LINE 03
ਚਤੁਰਿਨ੍ਰਿਪਤਿਅਤਿਚਿਤਹੁਤੋਇਹੀਬੀਚਗਯੋਜਾਨਿ੬੦॥॥
ਰਾਜਾ ਬਹੁਤ ਸਿਆਣਾ ਸੀ, ਇਸ (ਗੱਲ ਨੂੰ) ਚਿਤ ਵਿਚ ਜਲਦੀ ਸਮਝ ਗਿਆ ॥੬੦॥
Raja was very intelligent and he had envisaged the secret,(60)
चतुरि न्रिपति अति चित हुतो इही बीच गयो जानि ॥६०॥
GURBANI.WORLD