ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 836
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਬਚਨਸੁਨਤਕ੍ਰੁਧਿਤਤ੍ਰਿਯਭਈ॥
(ਇਹ) ਬੋਲ ਸੁਣ ਕੇ (ਉਹ) ਇਸਤਰੀ ਕ੍ਰੋਧਿਤ ਹੋ ਗਈ।
बचन सुनत क्रुधित त्रिय भई ॥
LINE 03
ਜਰਿਬਰਿਆਠਟੂਕਹ੍ਵੈਗਈ॥
ਸੜ ਬਲ ਕੇ ਅੱਠ ਟੁਕੜੇ ਹੋ ਗਈ।
Listening to all this, she flew into rage and thought,
जरि बरि आठ टूक ह्वै गई ॥
LINE 04
ਅਬਹੀਚੋਰਿਚੋਰਿਕਹਿਉਠਿਹੌ॥
(ਕਹਿਣ ਲਗੀ, ਮੈਂ) ਹੁਣੇ ਚੋਰ ਚੋਰ ਕਹਿ ਕੇ ਰੌਲਾ ਪਾਂਦੀ ਹਾਂ
अब ही चोरि चोरि कहि उठिहौ ॥
LINE 05
ਤੁਹਿਕੋਪਕਰਿਮਾਰਿਹੀਸੁਟਿਹੌ੫੫॥॥
ਅਤੇ (ਲੋਕੀਂ) ਕ੍ਰੋਧ ਕਰ ਕੇ ਤੈਨੂੰ ਮਾਰ ਹੀ ਸੁਟਣਗੇ ॥੫੫॥
‘Now I should shout, “thief, thief” and people will come and kill him.’(55)
तुहि कोप करि मारि ही सुटिहौ ॥५५॥
GURBANI.WORLD