ਸ੍ਵੈਯਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ॥
ਸ੍ਵੈਯਾ:
SWAYYA
स्वैया ॥
LINE 02
ਬੀਰਬਲੀਸਿਰਦਾਰਦੈਈਤਸੁਕ੍ਰੋਧਕੈਮਿਯਾਨਤੇਖਗੁਨਿਕਾਰਿਓ॥
ਦੈਂਤਾਂ ਦੇ ਬਲਵਾਨ ਸਰਦਾਰ ਸੂਰਵੀਰ ਨੇ ਕ੍ਰੋਧਿਤ ਹੋ ਕੇ ਮਿਆਨ ਵਿਚੋਂ ਤਲਵਾਰ ਕੱਢੀ।
That mighty chieftain of the demons took out his sword from the sheath in great ire.
बीर बली सिरदार दैईत सु क्रोध कै मियान ते खगु निकारिओ ॥
LINE 03
ਏਕਦਇਓਤਨਿਚੰਡਪ੍ਰਚੰਡਕੈਦੂਸਰਕੇਹਰਿਕੇਸਿਰਝਾਰਿਓ॥
(ਉਸ ਨੇ) ਇਕ ਵਾਰ ਪ੍ਰਚੰਡ ਚੰਡੀ ਦੇ ਸ਼ਰੀਰ ਉਤੇ ਕੀਤਾ ਅਤੇ ਦੂਜਾ ਸ਼ੇਰ ਦੇ ਸਿਰ ਉਤੇ।
He gave oneblow to Chandi and the second on the head of the lion.
एक दइओ तनि चंड प्रचंड कै दूसर केहरि के सिर झारिओ ॥
LINE 04
ਚੰਡਸੰਭਾਰਿਤਬੈਬਲੁਧਾਰਿਲਇਓਗਹਿਨਾਰਿਧਰਾਪਰਮਾਰਿਓ॥
ਚੰਡੀ ਨੇ ਸੰਭਲ ਕੇ ਅਤੇ ਬਲ ਧਾਰ ਕੇ (ਦੈਂਤ ਨੂੰ) ਧੌਣੋਂ ਪਕੜ ਕੇ ਧਰਤੀ ਉਤੇ ਪਟਕਾ ਮਾਰਿਆ,
Chandi, protecting herself from all the blows, caught hold of the demon in her might arms and threw him on the ground
चंड संभारि तबै बलु धारि लइओ गहि नारि धरा पर मारिओ ॥
LINE 05
ਜਿਉਧੁਬੀਆਸਰਤਾਤਟਿਜਾਇਕੇਲੈਪਟਕੋਪਟਸਾਥਪਛਾਰਿਓ੩੪॥॥
ਜਿਵੇਂ ਧੋਬੀ ਨਦੀ ਦੇ ਕੰਢੇ ਜਾ ਕੇ ਬਸਤ੍ਰ ਨੂੰ ਲੈ ਕੇ ਪਟੜੇ ਨਾਲ ਪਛਾੜਦਾ ਹੈ ॥੩੪॥
Just as the washerman beats the clothes in washing against a wooden plank on the bank of the stream.34.
जिउ धुबीआ सरता तटि जाइ के लै पट को पट साथ पछारिओ ॥३४॥
GURBANI.WORLD