LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਉਤਭੂਪਤਿਹਾਰਿਗਯੋਗ੍ਰਿਹਕੌਰਨਜੀਤਿਇਤੈਹਰਿਜੂਗ੍ਰਿਹਆਯੋ॥
ਉਧਰ ਰਾਜਾ ਹਾਰ ਕੇ ਘਰ ਨੂੰ ਚਲਾ ਗਿਆ ਅਤੇ ਇਧਰ ਸ੍ਰੀ ਕ੍ਰਿਸ਼ਨ ਯੁੱਧ ਨੂੰ ਜਿਤ ਕੇ ਘਰ ਨੂੰ ਪਰਤੇ ਹਨ।
उत भूपति हारि गयो ग्रिह कौ रन जीति इतै हरि जू ग्रिह आयो ॥
LINE 03
ਮਾਤਪਿਤਾਕੋਜੁਹਾਰੁਕੀਯੋਪੁਨਿਭੂਪਤਿਕੇਸਿਰਛਤ੍ਰਤਨਾਯੋ॥
(ਪਹਿਲਾਂ) ਮਾਤਾ-ਪਿਤਾ ਨੂੰ ਪ੍ਰਨਾਮ ਕੀਤਾ, ਫਿਰ ਰਾਜਾ (ਉਗ੍ਰਸੈਨ) ਦੇ ਸਿਰ ਉਤੇ ਛੱਤਰ ਤਣਵਾਇਆ।
On that side, the king on his defeat went back to his home and on this side, Krishna winning the war, came back to his home, he gave befitting respects to his parents and then caused the canopy to be swung over the head of Uggarsain
मात पिता को जुहारु कीयो पुनि भूपति के सिर छत्र तनायो ॥
LINE 04
ਬਾਹਰਿਆਇਗੁਨੀਨਸੁਦਾਨਦੀਯੋਤਿਨਇਉਜਸੁਭਾਖਿਸੁਨਾਯੋ॥
(ਘਰੋਂ) ਬਾਹਰ ਆ ਕੇ ਗੁਣੀ ਜਨਾਂ ਨੂੰ ਦਾਨ ਦਿੱਤਾ ਅਤੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ ਦਾ) ਯਸ਼ ਇਸ ਤਰ੍ਹਾਂ ਕਰ ਕੇ ਸੁਣਾਇਆ,
बाहरि आइ गुनीन सु दान दीयो तिन इउ जसु भाखि सुनायो ॥
LINE 05
ਸ੍ਰੀਜਦੁਬੀਰਮਹਾਰਨਧੀਰਬਡੋਅਰਿਜੀਤਿਭਲੋਜਸੁਪਾਯੋ੧੮੮੭॥॥
ਸ੍ਰੀ ਕ੍ਰਿਸ਼ਨ ਮਹਾਨ ਅਤੇ ਧੀਰਜ ਵਾਲਾ ਸੂਰਮਾ ਹੈ ਜਿਸ ਨੇ ਵੈਰੀ ਨੂੰ ਜਿਤ ਕੇ ਚੰਗਾ ਯਸ਼ ਪ੍ਰਾਪਤ ਕੀਤਾ ਹੈ ॥੧੮੮੭॥
He gave gifts in charity to the talented people, who appreciated him by saying that Krishna, the great hero of the battlefield, conquering a very great enemy has even adored approbation.1887.
स्री जदुबीर महा रनधीर बडो अरि जीति भलो जसु पायो ॥१८८७॥
LINE 06
ਅਉਰਜਿਤੀਪੁਰਿਨਾਰਿਹੁਤੀਮਿਲਿਕੈਸਭਸ੍ਯਾਮਕੀਓਰਿਨਿਹਾਰੈ॥
ਹੋਰ ਜਿਤਨੀਆਂ ਵੀ (ਮਥੁਰਾ) ਨਗਰ ਦੀਆਂ ਇਸਤਰੀਆਂ ਸਨ, (ਉਹ) ਸਾਰੀਆਂ ਮਿਲ ਕੇ ਸ੍ਰੀ ਕ੍ਰਿਸ਼ਨ ਵਲ ਵੇਖਦੀਆਂ ਹਨ।
अउर जिती पुरि नारि हुती मिलि कै सभ स्याम की ओरि निहारै ॥
LINE 07
ਭੂਖਨਅਉਰਜਿਤੋਧਨੁਹੈਪਟਸ੍ਰੀਜਦੁਬੀਰਕੇਊਪਰਵਾਰੈ॥
(ਉਨ੍ਹਾਂ ਕੋਲ) ਜਿਤਨੇ ਗਹਿਣੇ, ਕਪੜੇ ਅਤੇ ਧਨ ਹੈ, (ਉਹ) ਸ੍ਰੀ ਕ੍ਰਿਸ਼ਨ ਉਤੋਂ ਵਾਰਦੀਆਂ ਹਨ।
All the women of the city now saw Krishna in person and sacrificed their wealth and ornaments on him
भूखन अउर जितो धनु है पट स्री जदुबीर के ऊपर वारै ॥
LINE 08
ਬੀਰਬਡੋਅਰਿਜੀਤਲਯੋਰਨਿਯੌਹਸਿਕੈਸਬਬੈਨਉਚਾਰੈ॥
ਅਤੇ ਸਾਰੀਆਂ ਹਸ ਹਸ ਕੇ ਇਹ ਬੋਲ ਉਚਾਰਦੀਆਂ ਹਨ ਕਿ ਰਣ ਵਿਚ ਬਹੁਤ ਵੱਡਾ ਵੈਰੀ ਜਿਤ ਲਿਆ ਹੈ।
All of them said smilingly, “He has conquered a very great hero in the war
बीर बडो अरि जीत लयो रनि यौ हसि कै सब बैन उचारै ॥
LINE 09
ਸੁੰਦਰਤੈਸੋਈਪਉਰਖਮੈਕਹਿਇਉਸਬਸੋਕਬਿਦਾਕਰਡਾਰੈ੧੮੮੮॥॥
(ਜਿਹੋ ਜਿਹੇ) ਤੁਸੀਂ ਸੁੰਦਰ ਹੋ, ਉਸੇ ਤਰ੍ਹਾਂ ਬਹਾਦਰ ਵੀ ਹੋ। ਇਸ ਤਰ੍ਹਾਂ ਕਹਿ ਕੇ ਸਭ ਨੇ ਗ਼ਮ ਨੂੰ ਖ਼ਤਮ ਕਰ ਦਿੱਤਾ ਹੈ ॥੧੮੮੮॥
His bravery is as charming as he himself,” saying this all of them abandoned their sorrow.1888.
सुंदर तैसो ई पउरख मै कहि इउ सब सोक बिदा कर डारै ॥१८८८॥
LINE 10
ਹਸਿਕੈਪੁਰਿਨਾਰਿਮੁਰਾਰਿਨਿਹਾਰਿਸੁਬਾਤਕਹੈਕਛੁਨੈਨਨਚੈਕੈ॥
ਨਗਰ ਦੀਆਂ ਇਸਤਰੀਆਂ ਨੇ ਸ੍ਰੀ ਕ੍ਰਿਸ਼ਨ ਵਲ ਵੇਖ ਕੇ, ਹਸ ਕੇ ਅਤੇ ਕੁਝ ਅੱਖਾਂ ਮਟਕਾ ਕੇ ਇਹ ਗੱਲਾਂ ਕਹੀਆਂ।
हसि कै पुरि नारि मुरारि निहारि सु बात कहै कछु नैन नचै कै ॥
LINE 11
ਜੀਤਿਫਿਰੇਰਨਧਾਮਹਿਕੋਸੰਗਿਬੈਰਨਕੇਬਹੁਜੂਝਮਚੈਕੈ॥
ਵੈਰੀਆਂ ਨਾਲ ਤਕੜਾ ਯੁੱਧ ਮਚਾ ਕੇ ਅਤੇ ਯੁੱਧ ਵਿਚ ਜਿਤ ਕੇ ਘਰ ਨੂੰ ਮੁੜ ਆਏ ਹੋ।
Seeing Krishna all the women of the city dancing their eyes and smiling said, “Krishna has come back after winning a terrible war,”
जीति फिरे रन धामहि को संगि बैरन के बहु जूझ मचै कै ॥
LINE 12
ਏਈਸੁਬੈਨਕਹੈਹਰਿਸੋਤਬਸ੍ਯਾਮਭਨੈਕਛੁਸੰਕਨਕੈਕੈ॥
ਇਹੋ ਜਿਹੇ ਬੋਲ (ਜਦੋਂ ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਪ੍ਰਤਿ ਕਹੇ, ਤਾਂ ਨਿਸੰਗ ਹੋ ਕੇ ਕਹਿਣ ਲਗੀਆਂ,
ए ई सु बैन कहै हरि सो तब स्याम भनै कछु संक न कै कै ॥
LINE 13
ਰਾਧਿਕਾਸਾਥਹਸੋਪ੍ਰਭਜੈਸੇਸੁਤੈਸੇਹਸੈਹਮਓਰਿਚਿਤੈਕੈ੧੮੮੯॥॥
ਹੇ ਪ੍ਰਭੂ! ਜਿਸ ਤਰ੍ਹਾਂ ਤੁਸੀਂ ਰਾਧਕਾ ਨਾਲ ਹਸਦੇ ਹੋ, ਉਸ ਤਰ੍ਹਾਂ ਅਸਾਂ ਵਲ ਵੇਖ ਕੇ ਹਸੋ ॥੧੮੮੯॥
Saying this, they also said unhesitatingly, “O Lord! just as you smiled on seeing Radha, you may also smile looking towards us.”1889.
राधिका साथ हसो प्रभ जैसे सु तैसे हसै हम ओरि चितै कै ॥१८८९॥
LINE 14
ਇਉਜਬਬੈਨਕਹੈਪੁਰਬਾਸਨਿਤਉਹਸਿਕੈਬ੍ਰਿਜਨਾਥਨਿਹਾਰੇ॥
ਜਦੋਂ ਨਗਰ ਵਿਚ ਵਸਣ ਵਾਲੀਆਂ ਨੇ ਇਸ ਤਰ੍ਹਾਂ ਬੋਲ ਕਹੇ ਤਾਂ ਸ੍ਰੀ ਕ੍ਰਿਸ਼ਨ ਨੇ ਹਸ ਕੇ (ਉਨ੍ਹਾਂ ਵਲ) ਵੇਖਿਆ।
When the citizens said this, then Krishna began to smile, looking towards all
इउ जब बैन कहै पुर बासनि तउ हसि कै ब्रिजनाथ निहारे ॥
LINE 15
ਚਾਰੁਚਿਤੌਨਕਉਹੇਰਿਤਿਨੋਮਨਕੇਸਬਸੋਕਸੰਤਾਪਬਿਡਾਰੇ॥
ਉਨ੍ਹਾਂ ਨੂੰ ਸੁੰਦਰ ਜਾਂ ਪਿਆਰ ਭਰੀ ਦ੍ਰਿਸ਼ਟੀ ਨਾਲ ਵੇਖ ਕੇ, (ਉਨ੍ਹਾਂ ਦੇ) ਮਨ ਦੇ ਸਾਰੇ ਕਲੇਸ਼ ਅਤੇ ਸੋਗ ਦੂਰ ਕਰ ਦਿੱਤੇ।
Sensing their charming thoughts, their sorrows and sufferings ended
चारु चितौन कउ हेरि तिनो मन के सब सोक संताप बिडारे ॥
LINE 16
ਪ੍ਰੇਮਛਕੀਤ੍ਰੀਯਭੂਮਿਕੇਊਪਰਝੂਮਿਗਿਰੀਕਬਿਸ੍ਯਾਮਉਚਾਰੇ॥
ਕਵੀ ਸ਼ਿਆਮ ਕਹਿੰਦੇ ਹਨ, ਪ੍ਰੇਮ ਵਿਚ ਮਤਵਾਲੀਆਂ ਹੋਈਆਂ ਇਸਤਰੀਆਂ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਈਆਂ ਹਨ।
The women swinging with the sentiments of love, fell down the earth
प्रेम छकी त्रीय भूमि के ऊपर झूमि गिरी कबि स्याम उचारे ॥
LINE 17
ਭਉਹਕਮਾਨਸਮਾਨਮਨੋਦ੍ਰਿਗਸਾਇਕਯੌਬ੍ਰਿਜਨਾਇਕਮਾਰੇ੧੮੯੦॥॥
ਮਾਨੋ (ਸ੍ਰੀ ਕ੍ਰਿਸ਼ਨ ਦੀਆਂ) ਭੌਆਂ ਕਮਾਨ ਵਰਗੀਆਂ ਹੋਣ ਅਤੇ ਕ੍ਰਿਸ਼ਨ ਨੇ ਨੈਣਾਂ ਦੇ ਤੀਰ ਮਾਰੇ ਹੋਣ ॥੧੮੯੦॥
The eyebrows of Krishna were like the bow and with the speech of the eyesight, he was alluring everyone.1890.
भउह कमान समान मनो द्रिग साइक यौ ब्रिज नाइक मारे ॥१८९०॥
LINE 18
ਉਤਸੰਕਿਤਹੁਇਤ੍ਰੀਯਾਧਾਮਿਗਈਇਤਬੀਰਸਭਾਮਹਿਸ੍ਯਾਮਜੂਆਯੋ॥
ਉਧਰ ਸੰਗਦੀਆਂ ਹੋਈਆਂ ਇਸਤਰੀਆਂ ਘਰਾਂ ਨੂੰ ਚਲੀਆਂ ਗਈਆਂ ਅਤੇ ਇਧਰ ਸ੍ਰੀ ਕ੍ਰਿਸ਼ਨ ਯੋਧਿਆਂ ਦੀ ਸਭਾ ਵਿਚ ਆ ਗਏ।
On that side, the women entrapped in the illusive net of love, went to their homes
उत संकित हुइ त्रीया धामि गई इत बीर सभा महि स्याम जू आयो ॥
LINE 19
ਹੇਰਿਕੈਸ੍ਰੀਬ੍ਰਿਜਨਾਥਹਿਭੂਪਤਿਦਉਰਕੈਪਾਇਨਸੀਸਲੁਡਾਯੋ॥
ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਰਾਜਾ (ਉਗ੍ਰਸੈਨ) ਨੇ ਦੌੜ ਕੇ ਪੈਰਾਂ ਉਤੇ ਸਿਰ ਝੁਕਾਇਆ।
Krishna reached the gathering of warriors, seeing Krishna, the king fell at his feet,
हेरि कै स्री ब्रिजनाथहि भूपति दउर कै पाइन सीस लुडायो ॥
LINE 20
ਆਦਰਸੋਕਬਿਸ੍ਯਾਮਭਨੈਨ੍ਰਿਪਲੈਸੁਸਿੰਘਾਸਨਤੀਰਬੈਠਾਯੋ॥
ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਆਦਰ ਨਾਲ (ਸ੍ਰੀ ਕ੍ਰਿਸ਼ਨ ਨੂੰ) (ਆਪਣੇ) ਕੋਲ ਸਿੰਘਾਸਨ ਉਤੇ ਬਿਠਾਇਆ।
And got him seated on his throne respectfully
आदर सो कबि स्याम भनै न्रिप लै सु सिंघासन तीर बैठायो ॥
LINE 21
ਬਾਰਨੀਲੈਰਸੁਆਗੇਧਰਿਯੋਤਿਹਪੇਖਿਕੈਸ੍ਯਾਮਮਹਾਸੁਖਪਾਯੋ੧੮੯੧॥॥
(ਫਿਰ) ਸ਼ਰਾਬ ਅਤੇ ਜਲ ਲੈ ਕੇ ਅਗੇ ਰਖੇ ਜਿਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਬਹੁਤ ਪ੍ਰਸੰਨ ਹੋਏ ॥੧੮੯੧॥
The king presented the extract of Varuni to Krishna, seeing which he was extremely pleased.1891.
बारनी लै रसु आगे धरियो तिह पेखि कै स्याम महा सुख पायो ॥१८९१॥
LINE 22
ਬਾਰੁਨੀਕੇਰਸਸੌਜਬਸੂਰਛਕੇਸਬਹੀਬਲਿਭਦ੍ਰਚਿਤਾਰਿਯੋ॥
ਜਦ ਸ਼ਰਾਬ ਦੇ ਰਸ ਨਾਲ ਸਾਰੇ ਸੂਰਮੇ ਮਸਤ ਹੋ ਗਏ (ਤਾਂ) ਬਲਰਾਮ ਨੇ ਦਸਿਆ
बारुनी के रस सौ जब सूर छके सब ही बलिभद्र चितारियो ॥
LINE 23
ਸ੍ਰੀਬ੍ਰਿਜਰਾਜਸਮਾਜਮੈਬਾਜਹਨੇਗਜਰਾਜਨਕੋਊਬਿਚਾਰਿਯੋ॥
ਕਿ ਸ੍ਰੀ ਕ੍ਰਿਸ਼ਨ ਨੇ (ਜਰਾਸੰਧ ਦੀ) ਸੈਨਾ ('ਸਮਾਜ') ਦੇ ਘੋੜੇ ਮਾਰ ਦਿੱਤੇ ਹਨ ਅਤੇ ਕਿਸੇ ਵੱਡੇ ਹਾਥੀ ਨੂੰ ਵਿਚਾਰਿਆ ਤਕ ਨਹੀਂ ਹੈ (ਅਰਥਾਤ ਮਾਰਨੋ ਸੰਕੋਚ ਨਹੀਂ ਕੀਤਾ ਹੈ)।
After drinking Varuni, Balram told everyone that Krishna had killed the elephants and horses
स्री ब्रिजराज समाज मै बाज हने गज राज न कोऊ बिचारियो ॥
LINE 24
ਸੋਬਿਨੁਪ੍ਰਾਨਕੀਯੋਛਿਨਮੈਰਿਸਕੈਜਿਹਬਾਨਸੁਏਕਪ੍ਰਹਾਰਿਯੋ॥
ਜਿਸ ਨੂੰ ਕ੍ਰੋਧਵਾਨ ਹੋ ਕੇ ਇਕ ਬਾਣ ਵੀ ਮਾਰਿਆ ਹੈ, ਉਸ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ।
He, who discharged one arrow on Krishna, he was made lifeless by him
सो बिनु प्रान कीयो छिन मै रिस कै जिह बान सु एक प्रहारियो ॥
LINE 25
ਬੀਰਨਬੀਚਸਰਾਹਤਭਯੋਸੁਹਲੀਯੁਧਸ੍ਯਾਮਇਤੋਰਨਪਾਰਿਯੋ੧੮੯੨॥॥
ਸਾਰਿਆਂ ਸੂਰਮਿਆਂ ਵਿਚ ਸਲਾਹੁੰਦਿਆਂ ਹੋਇਆਂ, ਬਲਰਾਮ ਨੇ (ਦਸਿਆ) ਕਿ ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ ਹੈ ॥੧੮੯੨॥
In this way Balram eulogised the way of fighting of Krishna amongst the warriors.1892.
बीरन बीच सराहत भयो सु हली युध स्याम इतो रन पारियो ॥१८९२॥
GURBANI.WORLD