ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1099
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਮੁਸਕਮਤੀਤਾਕੀਬਰਨਾਰੀ॥
ਉਸ ਦੀ ਮੁਸ਼ਕ ਮਤੀ ਨਾਂ ਦੀ ਸੁੰਦਰ ਇਸਤਰੀ ਸੀ।
मुसक मती ता की बर नारी ॥
LINE 03
ਜਨੁਰਤਿਪਤਿਕੇਭਈਕੁਮਾਰੀ॥
ਮਾਨੋ ਰਤੀ ਦੇ ਪਤੀ (ਕਾਮ ਦੇਵ) ਦੀ ਪੁੱਤਰੀ ਹੋਵੇ।
जनु रति पति के भई कुमारी ॥
LINE 04
ਕਾਮਕਲਾਦੁਹਿਤਾਤਿਹਸੋਹੈ॥
ਉਸ ਦੀ ਕਾਮ ਕਲਾ ਨਾਂ ਦੀ ਪੁੱਤਰੀ ਸੀ
काम कला दुहिता तिह सोहै ॥
LINE 05
ਦੇਵਅਦੇਵਨਕੋਮਨਮੋਹੈ੨॥॥
ਜੋ ਦੇਵਤਿਆਂ ਅਤੇ ਦੈਂਤਾਂ ਦਾ ਮਨ ਮੋਂਹਦੀ ਸੀ ॥੨॥
देव अदेवन को मन मोहै ॥२॥
LINE 06
ਜੋਪੁਰਚਹੈਤਿਸੀਕੌਮਾਰੈ॥
ਉਹ ਨਗਰ ਵਿਚ ਜਿਸ ਨੂੰ ਚਾਹੁੰਦੀ ਸੀ, ਉਸ ਨੂੰ ਮਾਰ ਦਿੰਦੀ ਸੀ।
जो पुर चहै तिसी कौ मारै ॥
LINE 07
ਅਕਬਰਕੀਕਛੁਕਾਨਿਨਧਾਰੈ॥
ਅਕਬਰ ਤਕ ਦੀ ਵੀ ਕੁਝ ਪਰਵਾਹ ਨਹੀਂ ਕਰਦੀ ਸੀ।
अकबर की कछु कानि न धारै ॥
LINE 08
ਦੇਸਤਲਟੀਬਸਨਨਹਿਦੇਵਹਿ॥
ਤਲਹਟੀ ਖੇਤਰ ਵਿਚ ਕਿਸੇ ਨੂੰ ਵਸਣ ਨਹੀਂ ਦਿੰਦੀ ਸੀ
देस तलटी बसन नहि देवहि ॥
LINE 09
ਲੂਟਿਕੂਟਿਸੌਦਾਗ੍ਰਨਲੇਵਹਿ੩॥॥
ਅਤੇ ਸੌਦਾਗਰਾਂ ਨੂੰ ਲੁਟ ਪੁਟ ਲੈਂਦੀ ਸੀ ॥੩॥
लूटि कूटि सौदाग्रन लेवहि ॥३॥
LINE 10
ਅਕਬਰਸਾਹਿਕੋਪਅਤਿਆਯੋ॥
ਅਕਬਰ ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ
अकबर साहि कोप अति आयो ॥
LINE 11
ਤਿਨਪੈਬੈਰਿਨਓਘਪਠਾਯੋ॥
ਅਤੇ ਉਸ ਉਤੇ ਵੈਰੀ-ਦਲ ਚੜ੍ਹਾ ਦਿੱਤਾ।
तिन पै बैरिन ओघ पठायो ॥
LINE 12
ਜੋਰਿਸੈਨਿਸੂਰਾਸਭਧਾਏ॥
ਸੈਨਾ ਜੋੜ ਕੇ ਸਾਰੇ ਸੂਰਮੇ ਧਾ ਕੇ ਪਏ
जोरि सैनि सूरा सभ धाए ॥
LINE 13
ਪਹਿਰਿਕੌਚਦੁੰਦਭੀਬਜਾਏ੪॥॥
ਅਤੇ ਕਵਚ ਪਾ ਕੇ ਨਗਾਰੇ ਵਜਾ ਦਿੱਤੇ ॥੪॥
पहिरि कौच दुंदभी बजाए ॥४॥
GURBANI.WORLD