ਊਧਵ ਬਾਚ ਗੋਪਿਨ ਸੋ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਊਧਵਬਾਚਗੋਪਿਨਸੋ॥
ਊਧਵ ਨੇ ਗੋਪੀਆਂ ਨੂੰ ਕਿਹਾ:
Speech of Udhava addressed to the gopis:
ऊधव बाच गोपिन सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਪਿਖਿਗ੍ਵਾਰਨਿਕੀਇਹਭਾਤਿਦਸਾਬਿਸਮੈਹੁਇਊਧਵਯੌਉਚਰੋ॥
ਗੋਪੀਆਂ ਦੀ ਇਸ ਪ੍ਰਕਾਰ ਦੀ ਹਾਲਤ ਵੇਖ ਕੇ, (ਊਧਵ ਨੇ) ਵਿਸਮਾਦ ਵਿਚ ਹੋ ਕੇ ਇਸ ਤਰ੍ਹਾਂ ਕਿਹਾ,
पिखि ग्वारनि की इह भाति दसा बिसमै हुइ ऊधव यौ उचरो ॥
LINE 04
ਹਮਜਾਨਤਹੈਤੁਮਰੀਹਰਿਸੋਬਲਿਪ੍ਰੀਤਿਘਨੀਇਹਕਾਮਕਰੋ॥
ਮੈਂ ਜਾਣਦਾ ਹਾਂ ਕਿ ਸ੍ਰੀ ਕ੍ਰਿਸ਼ਨ ਨਾਲ ਤੁਹਾਡੀ ਬਹੁਤ ਨਿਘੀ ਪ੍ਰੀਤ ਹੈ, (ਪਰ ਤੁਹਾਡੇ ਤੋਂ) ਕੁਰਬਾਨ ਜਾਵਾਂ, ਇਹ ਕੰਮ ਕਰੋ।
Seeing such a state of gopis, Udhava marveled over it and said, “I know that you are immensely in love with Krishna,
हम जानत है तुमरी हरि सो बलि प्रीति घनी इह काम करो ॥
LINE 05
ਜੋਊਸ੍ਯਾਮਪਠਿਯੋਤੁਮਪੈਹਮਕੋਇਹਰਾਵਲਭੇਖਨਅੰਗਿਧਰੋ॥
ਸ੍ਰੀ ਕ੍ਰਿਸ਼ਨ ਨੇ ਜੋ (ਕਹਿ ਕੇ) ਮੈਨੂੰ ਤੁਹਾਡੇ ਕੋਲ ਭੇਜਿਆ ਹੈ, (ਉਸ ਅਨੁਸਾਰ) ਜੋਗ ਦਾ ਭੇਖ (ਤੁਸੀਂ) ਸ਼ਰੀਰ ਉਤੇ ਧਾਰਨ ਕਰੋ।
“But you are advised not to assume the garb of Yogins
जोऊ स्याम पठियो तुम पै हम को इह रावल भेखन अंगि धरो ॥
LINE 06
ਤਜਿਕੈਗ੍ਰਿਹਕੇਪੁਨਿਕਾਜਸਭੈਸਖੀਮੋਰੇਹੀਧ੍ਯਾਨਕੇਬੀਚਅਰੋ੯੦੮॥॥
ਫਿਰ ਘਰ ਦੇ ਸਾਰੇ ਕੰਮ ਤਿਆਗ ਕੇ ਸਾਰੀਆਂ ਸਖੀਆਂ ਮੇਰੇ ਹੀ ਧਿਆਨ ਵਿਚ ਲਗੀਆਂ ਰਹੋ ॥੯੦੮॥
I have been sent by Krishna to you ask you to forsake your homely duties and only meditate on Krishna.”908.
तजि कै ग्रिह के पुनि काज सभै सखी मोरे ही ध्यान के बीच अरो ॥९०८॥
GURBANI.WORLD