ਕਬਿਯੋ ਬਾਚ ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 373
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਯੋਬਾਚਦੋਹਰਾ॥
ਕਵੀ ਨੇ ਕਿਹਾ ਦੋਹਰਾ:
Speech of the poet: DOHRA
कबियो बाच दोहरा ॥
LINE 02
ਨ੍ਰਿਪਭੇਜਿਯੋਅਕ੍ਰੂਰਕਹੁਹਰਿਮਾਰਨਕੇਘਾਤ॥
ਰਾਜਾ (ਕੰਸ) ਨੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਦੇ ਦਾਓ ਵਜੋਂ ਅਕਰੂਰ ਨੂੰ ਭੇਜ ਦਿੱਤਾ।
Kansa sent Akrur for waiting in ambush for the killing of Krishna
न्रिप भेजियो अक्रूर कहु हरि मारन के घात ॥
LINE 03
ਅਬਬਧਕੇਸੀਕੀਕਥਾਭਈਕਹੋਸੋਈਬਾਤ੭੭੬॥॥
ਹੁਣ ਕੇਸੀ ਦੇ ਬਧ ਦੀ ਜਿਵੇਂ ਕਥਾ ਹੋਈ, ਉਸ ਗੱਲ ਨੂੰ ਕਹਿੰਦਾ ਹਾਂ ॥੭੭੬॥
Now with this I relate the story of the killing of Keshi.776.
अब बध केसी की कथा भई कहो सोई बात ॥७७६॥
GURBANI.WORLD