LINE 01
ਅਥਬ੍ਰਹਮਾਅਵਤਾਰਕਥਨੰ॥
ਹੁਣ ਬ੍ਰਹਮਾ ਅਵਤਾਰ ਦਾ ਕਥਨ
Now begins the description of Brahma Incarnation:
अथ ब्रहमा अवतार कथनं ॥
LINE 02
ਸ੍ਰੀਭਗਉਤੀਜੀਸਹਾਇ॥
ਸ੍ਰੀ ਭਗਉਤੀ ਜੀ ਸਹਾਇ
Let Sri Bhagauti Ji (The Primal Lord) be helpful.
स्री भगउती जी सहाइ ॥
LINE 03
ਚੌਪਈ॥
ਚੌਪਈ:
CHAUPAI
चौपई ॥
LINE 04
ਅਬਉਚਰੋਮੈਕਥਾਚਿਰਾਨੀ॥
ਹੁਣ ਮੈਂ (ਇਕ) ਪੁਰਾਣੀ ਕਥਾ ਦਾ ਉੱਚਾਰਣ ਕਰਦਾ ਹਾਂ
अब उचरो मै कथा चिरानी ॥
LINE 05
ਜਿਮਉਪਜ੍ਯੋਬ੍ਰਹਮਾਸੁਰਗਿਆਨੀ॥
ਜਿਵੇਂ ਕਿ ਗਿਆਨਵਾਨ ਬ੍ਰਹਮਾ ਦੇਵਤਾ ਉਤਪੰਨ ਹੋਇਆ ਸੀ।
Now I describe that ancient story as to how the knowledgeable Brahma was bron.
जिम उपज्यो ब्रहमा सुर गिआनी ॥
LINE 06
ਚਤੁਰਾਨਨਅਘਓਘਨਹਰਤਾ॥
(ਜੋ) ਚੌਹਾਂ ਮੁਖਾਂ ਵਾਲਾ, ਪਾਪ-ਹਰਨ ਵਾਲਾ
चतुरानन अघ ओघन हरता ॥
LINE 07
ਉਪਜ੍ਯੋਸਕਲਸ੍ਰਿਸਟਿਕੋਕਰਤਾ੧॥॥
ਅਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਪੈਦਾ ਹੋਇਆ ॥੧॥
The four-headed Brahma was born as the destroyer of sins and the creator of all the universe.1.
उपज्यो सकल स्रिसटि को करता ॥१॥
LINE 08
ਜਬਜਬਬੇਦਨਾਸਹੋਇਜਾਹੀ॥
ਜਦੋਂ ਜਦੋਂ ਵੇਦਾਂ ਦਾ ਨਾਸ਼ ਹੋ ਜਾਂਦਾ ਹੈ,
जब जब बेद नास होइ जाही ॥
LINE 09
ਤਬਤਬਪੁਨਿਬ੍ਰਹਮਾਪ੍ਰਗਟਾਹੀ॥
ਤਦੋਂ ਤਦੋਂ ਫਿਰ ਬ੍ਰਹਮਾ ਪ੍ਰਗਟ ਹੁੰਦਾ ਹੈ।
Whenever the knowledge of Vedas is destroyed, Brahma is then manifested.
तब तब पुनि ब्रहमा प्रगटाही ॥
LINE 10
ਤਾਤੇਬਿਸਨਬ੍ਰਹਮਬਪੁਧਰਾ॥
ਇਸ ਲਈ ਵਿਸ਼ਣੂ ਹੀ ਬ੍ਰਹਮਾ ਦਾ ਰੂਪ ਧਾਰਨ ਕਰਦਾ ਹੈ
ता ते बिसन ब्रहम बपु धरा ॥
LINE 11
ਚਤੁਰਾਨਨਕਰਜਗਤਉਚਰਾ੨॥॥
ਅਤੇ ਜਗਤ (ਉਸ ਨੂੰ) 'ਚੌਹਾਂ ਮੁਖਾਂ ਵਾਲਾ' (ਚਤੁਰਾਨਨ) ਕਹਿੰਦਾ ਹੈ ॥੨॥
For this purpose Vishnu manifested himself ad Brahma and he was known as “Chaturanan” (four-faced) in the world.2.
चतुरानन कर जगत उचरा ॥२॥
LINE 12
ਜਬਹੀਬਿਸਨਬ੍ਰਹਮਬਪੁਧਰਾ॥
ਜਦੋਂ ਹੀ ਵਿਸ਼ਣੂ ਨੇ ਬ੍ਰਹਮਾ ਦਾ ਰੂਪ ਧਾਰਿਆ,
जब ही बिसन ब्रहम बपु धरा ॥
LINE 13
ਤਬਸਬਬੇਦਪ੍ਰਚੁਰਜਗਿਕਰਾ॥
ਤਦੋਂ ਹੀ ਸਾਰੇ ਜਗਤ ਵਿਚ ਵੇਦਾਂ ਦਾ ਪ੍ਰਚਾਰ ਕੀਤਾ।
When Vishnu manifested himself as Brahma, he propagated the doctrines of the Vedas in the world.
तब सब बेद प्रचुर जगि करा ॥
LINE 14
ਸਾਸਤ੍ਰਸਿੰਮ੍ਰਿਤਸਕਲਬਨਾਏ॥
ਸਾਰੇ ਸ਼ਾਸਤ੍ਰ ਅਤੇ ਸਮ੍ਰਿਤੀਆਂ ਬਣਾਈਆਂ
सासत्र सिंम्रित सकल बनाए ॥
LINE 15
ਜੀਵਜਗਤਕੇਪੰਥਿਲਗਾਏ੩॥॥
ਅਤੇ ਜਗਤ ਦੇ ਜੀਵਾਂ ਨੂੰ (ਅਧਿਆਤਮਿਕ) ਮਾਰਗ ਉਤੇ ਪਾਇਆ ॥੩॥
He composed Shastras, Smritis and gave a life-discipline to the beings of the world.3.
जीव जगत के पंथि लगाए ॥३॥
LINE 16
ਜੇਜੇਹੁਤੇਅਘਨਕੇਕਰਤਾ॥
ਜੋ ਜੋ ਵੀ ਪਾਪ ਕਰਮ ਕਰਨ ਵਾਲੇ ਸਨ,
जे जे हुते अघन के करता ॥
LINE 17
ਤੇਤੇਭਏਪਾਪਤੇਹਰਤਾ॥
ਉਹ ਸਾਰੇ ਪਾਪਾਂ ਨੂੰ ਹਰਨ ਵਾਲੇ ਹੋ ਗਏ।
Those people who were there to perform sinful action, after getting the knowledge. From the Vedas, they became the remover of sins.
ते ते भए पाप ते हरता ॥
LINE 18
ਪਾਪਕਰਮੁਕਹਪ੍ਰਗਟਿਦਿਖਾਏ॥
(ਕਿਉਂਕਿ ਬ੍ਰਹਮਾ ਨੇ) ਪਾਪ-ਕਰਮ ਪ੍ਰਗਟ ਰੂਪ ਵਿਚ ਦਸ ਦਿੱਤੇ
पाप करमु कह प्रगटि दिखाए ॥
LINE 19
ਧਰਮਕਰਮਸਬਜੀਵਚਲਾਏ੪॥॥
ਅਤੇ ਸਾਰਿਆਂ ਜੀਵਾਂ ਨੂੰ ਧਰਮ-ਕਰਮ ਵਿਚ ਲੀਨ ਕੀਤਾ ॥੪॥
The sinful actions were explained and all the beings became absorbed in the actions of Dharma ( righteousness).4.
धरम करम सब जीव चलाए ॥४॥
LINE 20
ਇਹਬਿਧਿਭਯੋਬ੍ਰਹਮਅਵਤਾਰਾ॥
ਇਸ ਤਰ੍ਹਾਂ ਬ੍ਰਹਮਾ ਅਵਤਾਰ ਹੋਇਆ
इह बिधि भयो ब्रहम अवतारा ॥
LINE 21
ਸਬਪਾਪਨਕੋਮੇਟਨਹਾਰਾ॥
ਜਿਹੜਾ ਸਾਰਿਆਂ ਪਾਪਾਂ ਨੂੰ ਮਿਟਾਉਣ ਵਾਲਾ ਸੀ।
In this way, the Brahma incarnation manifested, who is the remover of all sins.
सब पापन को मेटनहारा ॥
LINE 22
ਪ੍ਰਜਾਲੋਕੁਸਬਪੰਥਚਲਾਏ॥
ਪ੍ਰਜਾ ਦੇ ਸਾਰੇ ਲੋਕਾਂ ਨੂੰ ਧਰਮ-ਮਾਰਗ ਉਤੇ ਚਲਾਇਆ
प्रजा लोकु सब पंथ चलाए ॥
LINE 23
ਪਾਪਕਰਮਤੇਸਬੈਹਟਾਏ੫॥॥
ਅਤੇ ਪਾਪ ਕਰਮਾਂ ਤੋਂ ਸਭ ਨੂੰ ਹਟਾਇਆ ॥੫॥
All the subjects began to tread the path of Dharma and abandoned the sinful actions.5.
पाप करम ते सबै हटाए ॥५॥
GURBANI.WORLD