ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਅਤਿਸੁੰਦਰਮਠਊਚੀਧੁਜਾਬਿਰਾਜਹੀ॥
ਉਹ ਬਹੁਤ ਸੁੰਦਰ ਮਠ ਸੀ ਅਤੇ (ਉਸ ਉਤੇ) ਉੱਚੀ ਧੁਜਾ ਸ਼ੁਭਾਇਮਾਨ ਸੀ।
अति सुंदर मठ ऊची धुजा बिराजही ॥
LINE 03
ਨਿਰਖਿਦਿਪਤਤਾਤਾਹਿਸੁਦਾਮਨਿਲਾਜਹੀ॥
ਉਸ ਦੀ ਕਾਂਤੀ ਨੂੰ ਵੇਖ ਕੇ ਬਿਜਲੀ ਵੀ ਸ਼ਰਮਾਉਂਦੀ ਸੀ।
निरखि दिपतता ताहि सु दामनि लाजही ॥
LINE 04
ਦੇਸਦੇਸਕੇਏਸਤਹਾਚਲਿਆਵਹੀ॥
ਦੇਸਾਂ ਦੇਸਾਂ ਦੇ ਰਾਜੇ ਉਥੇ ਚਲ ਕੇ ਆਉਂਦੇ ਸਨ।
देस देस के एस तहा चलि आवही ॥
LINE 05
ਹੋਜਾਨਿਸਿਵਾਕੋਭਵਨਸਦਾਸਿਰਨ੍ਯਾਵਹੀ੫॥॥
ਉਸ ਨੂੰ ਸ਼ਿਵਾ (ਭਵਾਨੀ) ਦਾ ਮੰਦਿਰ ਜਾਣ ਕੇ ਸਿਰ ਝੁਕਾਉਂਦੇ ਸਨ ॥੫॥
हो जानि सिवा को भवन सदा सिर न्यावही ॥५॥
GURBANI.WORLD