ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਚੰਦ੍ਰਦੇਵਕੇਬੰਸਮੈਚੰਦ੍ਰਸੈਨਇਕਭੂਪ॥
ਚੰਦ੍ਰ ਦੇਵ ਦੇ ਬੰਸ ਵਿਚ ਇਕ ਚੰਦ੍ਰ ਸੈਨ (ਨਾਂ ਦਾ) ਰਾਜਾ ਸੀ।
In the country of Chandra Dev, Raja Chandra Sen used to live.
चंद्र देव के बंस मै चंद्र सैन इक भूप ॥
LINE 03
ਚੰਦ੍ਰਕਲਾਤਾਕੀਤ੍ਰਿਯਾਰਤਿਕੇਰਹਤਸਰੂਪ੧॥॥
ਉਸ ਦੀ ਚੰਦ੍ਰ ਕਲਾ ਨਾਂ ਦੀ ਇਸਤਰੀ ਸੀ ਜੋ ਰਤੀ ਵਾਂਗ ਸੁੰਦਰ ਸੀ ॥੧॥
Chandra Kala was his wife who was as pretty as the Cupid’s consort.(1)
चंद्र कला ता की त्रिया रति के रहत सरूप ॥१॥
GURBANI.WORLD