ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਤਾਤੇਯਾਕੀਕਥਾਪ੍ਰਕਾਸੋ॥
ਇਸ ਲਈ ਇਸ ਦੀ ਕਥਾ ਉਤੇ ਪ੍ਰਕਾਸ਼ ਪਾਓ
ता ते या की कथा प्रकासो ॥
LINE 03
ਮੇਰੇਮਨਕੋਭਰਮੁਬਿਨਾਸੋ॥
ਅਤੇ ਮੇਰੇ ਮਨ ਦਾ ਭਰਮ ਨਿਵਾਰਣ ਕਰੋ।
“Therefore telling me his episode, remove the illusion of my mind
मेरे मन को भरमु बिनासो ॥
LINE 04
ਐਸੀਬਿਧਿਸੋਬਲਿਜਬਕਹਿਓ॥
ਇਸ ਢੰਗ ਨਾਲ ਜਦੋਂ ਬਲਰਾਮ ਨੇ ਕਿਹਾ
ऐसी बिधि सो बलि जब कहिओ ॥
LINE 05
ਸੁਨਿਸ੍ਰੀਕ੍ਰਿਸਨਿਮੋਨਹ੍ਵੈਰਹਿਓ੧੭੨੫॥॥
(ਤਾਂ) ਸ੍ਰੀ ਕ੍ਰਿਸ਼ਨ ਸੁਣ ਕੇ ਚੁਪ ਹੋ ਰਹੇ ॥੧੭੨੫॥
” When Balram said this, Krishna listening to him, remained silent.1725.
सुनि स्री क्रिसनि मोन ह्वै रहिओ ॥१७२५॥
GURBANI.WORLD