ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 428
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਬਿਕ੍ਰਤਾਨਨਕੋਬਧਪੇਖਿਕੁਰੂਪਸੁਕਾਲਕੋਪ੍ਰੇਰਿਓਅਕਾਸਤੇਆਯੋ॥
ਬਿਕ੍ਰਤਾਨਨ ਦੇ ਬਧ ਨੂੰ ਵੇਖ ਕੇ ਕੁਰੂਪ, ਕਾਲ ਦਾ ਪ੍ਰੇਰਿਆ ਹੋਇਆ ਆਕਾਸ਼ ਤੋਂ ਆ ਗਿਆ।
बिक्रतानन को बध पेखि कुरूप सु काल को प्रेरिओ अकास ते आयो ॥
LINE 03
ਬਾਨਕਮਾਨਕ੍ਰਿਪਾਨਗਦਾਗਹਿਲੈਕਰਮੈਅਤਿਜੁਧਮਚਾਯੋ॥
ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਸ਼ਸਤ੍ਰ) ਹੱਥ ਵਿਚ ਪਕੜ ਕੇ (ਉਸ ਨੇ) ਬਹੁਤ ਯੁੱਧ ਮਚਾਇਆ।
Seeing the killing of Vikartanan and inspired by death, Kurup went to the sky and taking the bow, sword, mace etc. in his hand he waged a dreadful war
बान कमान क्रिपान गदा गहि लै कर मै अति जुध मचायो ॥
LINE 04
ਸ੍ਰੀਸਕਤੇਸਬਡੁਧਨੁਤਾਨਕੈਬਾਨਮਹਾਅਰਿਗ੍ਰੀਵਲਗਾਯੋ॥
ਸ੍ਰੀ ਸ਼ਕਤਿ ਸਿੰਘ ਨੇ ਵੱਡਾ ਧਨੁਸ਼ ਖਿਚ ਕੇ (ਇਕ) ਤਿਖਾ ਬਾਣ ਵੈਰੀ ਦੀ ਗਰਦਨ ਵਿਚ ਮਾਰ ਦਿੱਤਾ।
Shakti Singh also pulled his very large bow, made the throat of his enemy as his target
स्री सकतेस बडु धनु तान कै बान महा अरि ग्रीव लगायो ॥
LINE 05
ਸੀਸਪਰਿਓਕਟਿਕੈਧਰਨੀਸੁਕਬੰਧਲਏਅਸਿਕੋਰਨਿਧਾਯੋ੧੩੨੦॥॥
(ਉਸ ਦਾ) ਸਿਰ ਕਟਿਆ ਹੋਇਆ ਧਰਤੀ ਉਤੇ ਡਿਗ ਪਿਆ ਅਤੇ ਧੜ ਤਲਵਾਰ ਲੈ ਕੇ ਯੁੱਧ ਕਰਨ ਲਈ ਦੌੜ ਪਿਆ ॥੧੩੨੦॥
The head of the enemy was chopped and fell down on the earth and the headless trunk of the enemy, catching hold of his sword in his hand, began to run in the battlefield.1320.
सीस परिओ कटि कै धरनी सु कबंध लए असि को रनि धायो ॥१३२०॥
GURBANI.WORLD