ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਭਾਤਿਭਾਤਿਕੇਭੋਗਕਰਤਤਾਸੋਭਈ॥
ਉਸ ਨਾਲ ਅਨੇਕ ਤਰ੍ਹਾਂ ਦੇ ਭੋਗ ਕਰਨ ਲਗੀ।
भाति भाति के भोग करत ता सो भई ॥
LINE 03
ਨ੍ਰਿਪਕੀਬਾਤਬਿਸਾਰਿਸਭੈਚਿਤਤੇਦਈ॥
ਰਾਜੇ ਦੀ ਸਾਰੀ ਗੱਲ (ਉਸ ਨੇ) ਮਨ ਤੋਂ ਭੁਲਾ ਦਿੱਤੀ।
न्रिप की बात बिसारि सभै चित ते दई ॥
LINE 04
ਲਪਟਿਲਪਟਿਗਈਨੈਨਨਨੈਨਮਿਲਾਇਕੈ॥
ਉਹ ਅੱਖਾਂ ਨਾਲ ਅੱਖਾਂ ਮਿਲਾ ਇਸ ਤਰ੍ਹਾਂ ਲਿਪਟਦੀ ਸੀ
लपटि लपटि गई नैनन नैन मिलाइ कै ॥
LINE 05
ਹੋਫਸਤਹਿਰਨਜ੍ਯੋਹਿਰਨਿਬਿਲੋਕਿਬਨਾਇਕੈ੭॥॥
ਜਿਵੇਂ ਹਿਰਨ ਹਿਰਨੀ ਨੂੰ ਵੇਖ ਕੇ ਫਸ ਜਾਂਦਾ ਹੈ ॥੭॥
हो फसत हिरन ज्यो हिरनि बिलोकि बनाइ कै ॥७॥
LINE 06
ਇਤਕਦਿਨਨਰਾਜਾਜੂਦਿਵਕੇਲੋਕਗੇ॥
ਇਨ੍ਹਾਂ ਦਿਨਾਂ ਵਿਚ ਹੀ ਰਾਜਾ ਸਵਰਗ ਸਿਧਾਰ ਗਿਆ।
इतक दिनन राजा जू दिव के लोक गे ॥
LINE 07
ਨਸਟਰਾਜਲਖਿਲੋਗਅਤਿਆਕੁਲਹੋਤਭੈ॥
ਰਾਜ ਨੂੰ ਬਰਬਾਦ ਹੁੰਦਿਆਂ ਵੇਖ ਕੇ ਲੋਕੀਂ ਵਿਆਕੁਲ ਹੋ ਗਏ।
नसट राज लखि लोग अति आकुल होत भै ॥
LINE 08
ਤਬਰਾਨੀਮਿਤਵਾਕੌਲਯੋਬੁਲਾਇਕੈ॥
ਤਦ ਰਾਣੀ ਨੇ ਮਿਤਰ ਨੂੰ ਬੁਲਾ ਲਿਆ
तब रानी मितवा कौ लयो बुलाइ कै ॥
LINE 09
ਹੋਦਯੋਰਾਜਕੋਸਾਜੁਜੁਛਤ੍ਰੁਫਿਰਾਇਕੈ੮॥॥
ਅਤੇ ਉਸ ਨੂੰ ਛਤ੍ਰ ਧਾਰਨ ਕਰਵਾ ਕੇ ਰਾਜ-ਪਾਟ ਸੌਂਪ ਦਿੱਤਾ ॥੮॥
हो दयो राज को साजु जु छत्रु फिराइ कै ॥८॥
GURBANI.WORLD