ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 301
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਕਾਨ੍ਰਹਬਿਨਾਜਨਗੋਕੁਲਕੇਬਹੁਆਜਿਜਹੋਇਇਕਤ੍ਰਢੂੰਡਾਯੋ॥
ਆਕਾਸ਼ ਵਿਚ ਚਲੇ ਜਾਣ ਕਾਰਨ ਕਾਨ੍ਹ ਤੋਂ ਬਿਨਾ ਗੋਕਲ ਦੇ ਲੋਕੀਂ ਬਹੁਤ ਆਜਿਜ਼ ਹੋਏ ਅਤੇ ਇਕੱਠੇ ਹੋ ਕੇ ਢੂੰਢਣ ਲਗੇ।
The people of Gokul felt helpless without Krishna, they gathered together and went in search for him
कान्रह बिना जन गोकुल के बहु आजिज होइ इकत्र ढूंडायो ॥
LINE 03
ਦੁਆਦਸਕੋਸਪੈਜਾਇਪਰਿਯੋਹੁਤੋਖੋਜਤਖੋਜਤਪੈਮਿਲਿਪਾਯੋ॥
ਬਾਰ੍ਹਾਂ ਕੋਹਾਂ ਉਤੇ ਜਾ ਕੇ ਡਿਗੇ (ਕ੍ਰਿਸ਼ਨ ਨੂੰ) ਢੂੰਢਦਿਆਂ ਢੂੰਢਦਿਆਂ ਲਭ ਲਿਆ।
During search, he was found at a distance of twelve kos
दुआदस कोस पै जाइ परियो हुतो खोजत खोजत पै मिलि पायो ॥
LINE 04
ਲਾਇਲੀਯੋਹੀਯਸੋਸਭਹੀਤਬਹੀਮਿਲਿਕੈਉਨਮੰਗਲਗਾਯੋ॥
ਸਾਰਿਆਂ ਨੇ ਉਸੇ ਵੇਲੇ ਗਲ ਨਾਲ ਲਾ ਲਿਆ ਅਤੇ ਫਿਰ ਇਕੱਠੇ ਹੋ ਕੇ ਮੰਗਲ ਗੀਤ ਗਾਣ ਲਗੇ।
All the people hugged him and sang songs of joy
लाइ लीयो हीय सो सभ ही तब ही मिलि कै उन मंगल गायो ॥
LINE 05
ਤਾਛਬਿਕੋਜਸੁਉਚਮਹਾਕਬਿਨੇਮੁਖਤੇਇਮਭਾਖਿਸੁਨਾਯੋ੧੧੦॥॥
ਉਸ ਦ੍ਰਿਸ਼ ਦੇ ਯਸ਼ ਦੀ ਮਹਾਨਤਾ ਨੂੰ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਸੁਣਾਇਆ ॥੧੧੦॥
That scene has been described thus by the great poet,110
ता छबि को जसु उच महा कबि ने मुख ते इम भाखि सुनायो ॥११०॥
LINE 06
ਦੈਤਕੋਰੂਪਭਯਾਨਕਦੇਖਕੈਗੋਪਸਭੌਮਨਮੈਡਰੁਕੀਆ॥
ਦੈਂਤ ਦੇ ਭਿਆਨਕ ਰੂਪ ਨੂੰ ਵੇਖ ਕੇ ਸਾਰਿਆਂ ਗਵਾਲਿਆਂ ਨੇ ਮਨ ਵਿਚ ਡਰ ਅਨੁਭਵ ਕੀਤਾ।
Seeing the dreadful form of the demon, all the gopas were frightened
दैत को रूप भयानक देख कै गोप सभौ मन मै डरु कीआ ॥
LINE 07
ਮਾਨਸਕੀਕਹਹੈਗਨਤੀਸੁਰਰਾਜਹਿਕੋਪਿਖਿਫਾਟਤਹੀਆ॥
ਮਨੁੱਖਾਂ ਦੀ ਕੀ ਗਿਣਤੀ ਹੈ, (ਉਸ ਦੈਂਤ ਨੂੰ) ਵੇਖ ਕੇ ਇੰਦਰ ਦਾ ਹਿਰਦਾ ਵੀ ਫਟਣ ਲਗਿਆ।
What go say of men, even Indra, the king of gods, seeing the body of the demon, was filled with fear
मानस की कह है गनती सुर राजहि को पिखि फाटत हीआ ॥
LINE 08
ਐਸੋਮਹਾਬਿਕਰਾਲਸਰੂਪਤਿਸੈਹਰਿਨੇਛਿਨਮੈਹਨਿਲੀਆ॥
ਅਜਿਹੇ ਡਰੌਣੇ ਰੂਪ ਵਾਲੇ ਦੈਂਤ ਨੂੰ ਕ੍ਰਿਸ਼ਨ ਨੇ (ਇਕ) ਛਿਣ ਵਿਚ ਮਾਰ ਲਿਆ।
Krishna killed this terrible demon in an instant
ऐसो महा बिकराल सरूप तिसै हरि ने छिन मै हनि लीआ ॥
LINE 09
ਆਇਸੁਨਿਓਅਪੁਨੇਗ੍ਰਿਹਮੈਤਿਹਕੋਬਿਰਤਾਤਸਭੈਕਹਿਦੀਆ੧੧੧॥॥
(ਇਸ ਤਰ੍ਹਾਂ ਗ੍ਵਾਲੇ ਕ੍ਰਿਸ਼ਨ ਨੂੰ ਲੈ ਕੇ ਜਦੋਂ ਘਰ ਪਰਤੇ ਤਾਂ) ਆਪਣੇ ਘਰ ਵਿਚ ਆਇਆ ਸੁਣ ਕੇ (ਲੋਕੀਂ ਪੁਛਣ ਆਏ)। ਕ੍ਰਿਸ਼ਨ ਨੇ ਉਨ੍ਹਾਂ ਨੂੰ ਸਾਰਾ ਬ੍ਰਿੱਤਾਂਤ ਕਹਿ ਦਿੱਤਾ ॥੧੧੧॥
Then he returned to his home and all the inhabitants talked amongst themselves about all this event.111.
आइ सुनिओ अपुने ग्रिह मै तिह को बिरतात सभै कहि दीआ ॥१११॥
LINE 10
ਦੈਬਹੁਬਿਪਨਕੋਤਬਦਾਨਸੁਖੇਲਤਹੈਸੁਤਸੋਫੁਨਿਮਾਈ॥
ਤਦੋਂ ਮਾਤਾ (ਜਸੋਧਾ) ਬਹੁਤ ਸਾਰੇ ਸ੍ਰਾਹਮਣਾਂ ਨੂੰ ਦਾਨ ਦੇ ਕੇ ਪੁੱਤਰ ਨਾਲ ਖੇਡਣ ਲਗੀ।
दै बहु बिपन को तब दान सु खेलत है सुत सो फुनि माई ॥
LINE 11
ਅੰਗੁਲਕੈਮੁਖਸਾਮੁਹਿਹੋਤਹੀਲੇਤਭਲੇਹਰਿਜੀਮੁਸਕਾਈ॥
ਮੂੰਹ ਦੇ ਸਾਹਮਣੇ ਪਿਆਰ ਨਾਲ ਉਂਗਲ ਦੀ ਓਟ ਕਰ ਕੇ ਕ੍ਰਿਸ਼ਨ ਜੀ ਨੂੰ ਹਸਾ ਲੈਂਦੀ ਹੈ।
After bestowing great deal of gifts in charity to the Brahmins, the mother Yashoda plays again with her child Krishna, who keeping his finer on his lips gradually smiles mildly
अंगुल कै मुख सामुहि होत ही लेत भले हरि जी मुसकाई ॥
LINE 12
ਆਨੰਦਹੋਤਮਹਾਜਸੁਦਾਮਨਿਅਉਰਕਹਾਕਹੋਤੋਹਿਬਡਾਈ॥
(ਇਸ ਨਾਲ) ਜਸੋਧਾ ਦਾ ਮਨ ਬਹੁਤ ਹੀ ਪ੍ਰਸੰਨ ਹੋ ਰਿਹਾ ਹੈ, (ਹੇ ਜਸੋਧਾ!) ਤੇਰੀ ਹੋਰ ਕੀ ਵਡਿਆਈ ਕਹਾਂ?
The mother Yashoda feels great joy and her happiness cannot be described
आनंद होत महा जसुदा मनि अउर कहा कहो तोहि बडाई ॥
LINE 13
ਤਾਛਬਿਕੀਉਪਮਾਅਤਿਪੈਕਬਿਕੇਮਨਮੈਤਨਤੇਅਤਿਭਾਈ੧੧੨॥॥
ਉਸ ਦ੍ਰਿਸ਼ ਦੀ ਉਪਮਾ ਬਹੁਤ ਅਧਿਕ ਹੈ। ਕਵੀ ਦੇ ਮਨ ਅਤੇ ਤਨ ਨੂੰ ਬਹੁਤ ਚੰਗੀ ਲਗ ਰਹੀ ਹੈ ॥੧੧੨॥
This scene extremely allured the mind of the poet also.112.
ता छबि की उपमा अति पै कबि के मन मै तन ते अति भाई ॥११२॥
LINE 14
ਅਥਸਾਰੀਬਿਸ੍ਵਮੁਖਮੋਕ੍ਰਿਸਨਜੀਜਸੋਧਾਕੋਦਿਖਾਈ॥
ਹੁਣ ਸਾਰਾ ਵਿਸ਼ਵ ਕ੍ਰਿਸ਼ਨ ਜੀ ਦੁਆਰਾ ਜਸੋਧਾ ਨੂੰ ਦਿਖਾਣਾ
Now Krishna shows the whole universe from his mouth to Yashoda.
अथ सारी बिस्व मुख मो क्रिसन जी जसोधा को दिखाई ॥
GURBANI.WORLD