ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸੁਭਟਸਿੰਘਐਸੇਕਹੀਤ੍ਰਿਯਮੁਰਆਗੇਏਕ॥
ਸੁਭਟ ਸਿੰਘ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਪਾਸ ਅਗੇ ਇਕ ਇਸਤਰੀ ਹੈ।
Subhat Singh, ‘I already possess a woman whom I consider as my wife.
सुभट सिंघ ऐसे कही त्रिय मुर आगे एक ॥
LINE 03
ਬ੍ਯਾਹਦੂਸਰੌਨਕਰੋਜੌਜਨਕਹੈਅਨੇਕ੧੦॥॥
(ਇਸ ਲਈ ਮੈਂ ਇਸ ਨਾਲ) ਦੂਜਾ ਵਿਆਹ ਨਹੀਂ ਕਰਾਂਗਾ ਜੇ ਮੈਨੂੰ ਅਨੇਕ ਲੋਕ ਕਿਉਂ ਨਾ ਕਹਿਣ ॥੧੦॥
‘Therefore, even insisted upon, I will not marry second time.’(10)
ब्याह दूसरौ न करो जौ जन कहै अनेक ॥१०॥
GURBANI.WORLD