ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 455
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਬਭੂਪਤਿਏਤੋਕੀਓਜੁਧੁਕ੍ਰੁਧਕੈਸਾਥ॥
ਜਦ ਰਾਜੇ ਨੇ ਕ੍ਰੋਧਿਤ ਹੋ ਕੇ ਇਤਨਾ (ਭਿਆਨਕ) ਯੁੱਧ ਕੀਤਾ,
जब भूपति एतो कीओ जुधु क्रुध कै साथ ॥
LINE 03
ਤਬਬ੍ਰਿਜਪਤਿਆਵਤਭਯੋਧਨੁਖਬਾਨਲੈਹਾਥਿ੧੫੮੨॥॥
ਤਦ ਕ੍ਰਿਸ਼ਨ ਧਨੁਸ਼ ਬਾਣ ਹੱਥ ਵਿਚ ਲੈ ਕੇ ਆ ਗਿਆ ॥੧੫੮੨॥
When the king waged the war with such fury, then Krishna taking up his bow and arrows came forward.1582.
तब ब्रिजपति आवत भयो धनुख बान लै हाथि ॥१५८२॥
GURBANI.WORLD