ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਚਪਲਸਿੰਘਅਰੁਚਤਰਸਿੰਘਚੰਚਲਸ੍ਰੀਬਲਵਾਨ॥
ਚਪਲ ਸਿੰਘ, ਚਤੁਰ ਸਿੰਘ, ਚੰਚਲ ਸਿੰਘ ਅਤੇ ਬਲਵਾਨ;
चपल सिंघ अरु चतर सिंघ चंचल स्री बलवान ॥
LINE 03
ਚਿਤ੍ਰਸਿੰਘਅਰਚਉਪਸਿੰਘਮਹਾਰਥੀਸੁਰਗ੍ਯਾਨ੧੩੯੩॥॥
ਤੇ ਚਿਤ੍ਰ ਸਿੰਘ ਅਤੇ ਚੌਪ ਸਿੰਘ ਮਹਾਨ ਰਥੀ ਅਤੇ ਸ੍ਰੇਸ਼ਠ ਗਿਆਨ ਵਾਲੇ ਹਨ ॥੧੩੯੩॥
The great warriors like Chapal Singh, Chatur Singh, Chitar Singh, Chaup Singh etc., were present there.1393.
चित्र सिंघ अर चउप सिंघ महारथी सुर ग्यान ॥१३९३॥
LINE 04
ਛਤ੍ਰਸਿੰਘਅਰੁਮਾਨਸਿੰਘਸਤ੍ਰਸਿੰਘਬਲਬੰਡ॥
ਛਤ੍ਰ ਸਿੰਘ, ਮਾਨ ਸਿੰਘ ਅਤੇ ਸਤ੍ਰ ਸਿੰਘ (ਜੋ) ਬਲੀ ਯੋਧੇ ਹਨ
छत्र सिंघ अरु मान सिंघ सत्र सिंघ बलबंड ॥
LINE 05
ਸਿੰਘਚਮੂੰਪਤਿਅਤਿਬਲੀਭੁਜਬਲਿਤਾਹਿਅਖੰਡ੧੩੯੪॥॥
ਅਤੇ ਚਮੂੰਪਤਿ ਸਿੰਘ ਮਹਾਨ ਬਲੀ ਅਤੇ ਅਖੰਡ ਭੁਜ ਬਲ ਵਾਲਾ ਹੈ ॥੧੩੯੪॥
Chhattar Singh, Man Singh, Shatar Singh etc., wre the mighty generals who were present there.1394.
सिंघ चमूंपति अति बली भुज बलि ताहि अखंड ॥१३९४॥
GURBANI.WORLD