ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 919
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸਹਰਇਟਾਵਾਮੈਹੁਤੋਨਾਨਾਨਾਮਸੁਨਾਰ॥
ਇਟਾਵਾ ਸ਼ਹਿਰ ਵਿਚ ਨਾਨਾ ਨਾਂ ਦਾ ਇਕ ਸੁਨਿਆਰਾ ਰਹਿੰਦਾ ਸੀ।
In the city of Etawa, there lived a goldsmith,
सहर इटावा मै हुतो नाना नाम सुनार ॥
LINE 03
ਤਾਕੀਅਤਿਹੀਦੇਹਮੈਦੀਨੋਰੂਪਮੁਰਾਰ੧॥॥
ਪਰਮਾਤਮਾ ਨੇ ਉਸ ਦੀ ਦੇਹੀ ਨੂੰ ਬਹੁਤ ਸੁੰਦਰ ਬਣਾਇਆ ਸੀ ॥੧॥
Who had been endowed with most handsome body.(1)
ता की अति ही देह मै दीनो रूप मुरार ॥१॥
GURBANI.WORLD