ਕਬਿਤੁ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 323
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਕਾਨ੍ਰਹਜੂਕੇਗ੍ਵਾਰਨਕੋਬਿਪਨਦੁਬਾਰਰਿਸਿਉਤਰਦਯੋਨਕਛੂਖੈਬੇਕੋਕਛੂਦਯੋ॥
ਕਾਨ੍ਹ ਦੇ (ਮਿਤਰ) ਗਵਾਲ ਬਾਲਕਾਂ ਨੂੰ ਬ੍ਰਾਹਮਣਾਂ ਨੇ ਦੋਬਾਰਾ ਕ੍ਰੋਧ ਕਰ ਕੇ ਨਾ ਉੱਤਰ ਦਿੱਤਾ ਅਤੇ ਨਾ ਹੀ ਖਾਣ ਨੂੰ ਕੁਝ ਦਿੱਤਾ।
Getting angry again at the gopa boys of Krishna, the Brahmins replied, but did not give anything to eat
कान्रह जू के ग्वारन को बिपन दुबार रिसि उतर दयो न कछू खैबे को कछू दयो ॥
LINE 03
ਤਬਹੀਰਿਸਾਏਗੋਪਆਏਹਰਿਜੂਕੇਪਾਸਕਰਿਕੈਪ੍ਰਨਾਮਐਸੇਉਤਰਤਿਨੈਦਯੋ॥
ਤਦ ਗਵਾਲ ਬਾਲਕ ਕ੍ਰੋਧਵਾਨ ਹੋ ਕੇ ਕ੍ਰਿਸ਼ਨ ਜੀ ਕੋਲ ਆ ਗਏ ਅਤੇ ਨਮਸਕਾਰ ਕਰ ਕੇ ਇਸ ਤਰ੍ਹਾਂ ਉੱਤਰ ਦਿੱਤਾ
Then they, being displeased, came back to Krishna and said on bowing their heads,
तब ही रिसाए गोप आए हरि जू के पास करि कै प्रनाम ऐसे उतर तिनै दयो ॥
LINE 04
ਮੋਨਸਾਧਿਬੈਠਿਰਹੈਖੈਬੇਕੋਨਦੇਤਕਛੂਤਬੈਫਿਰਿਆਇਜਬੈਕ੍ਰੋਧਮਨਮੈਭਯੋ॥
ਕਿ (ਸਾਡੀ ਬੇਨਤੀ ਕਰਨ ਤੇ ਬ੍ਰਾਹਮਣ) ਚੁਪ ਕਰ ਕੇ ਬੈਠੇ ਰਹੇ ਅਤੇ ਖਾਣ ਲਈ ਕੁਝ ਨਾ ਦਿੱਤਾ। ਤਦੋਂ ਅਸੀਂ ਮਨ ਵਿਚ ਕ੍ਰੋਧਵਾਨ ਹੋ ਕੇ ਮੁੜ ਆਏ ਹਾਂ।
“The Brahmins, on seeing us, have kept silent and have not given anything to eat therefore we are enraged
मोन साधि बैठि रहै खैबे को न देत कछू तबै फिरि आइ जबै क्रोध मन मै भयो ॥
LINE 05
ਅਤਿਹੀਛੁਧਾਤੁਰਭਏਹੈਹਮਦੀਨਾਨਾਥਕੀਜੀਐਉਪਾਵਨਤੋਬਲਤਨਕੋਗਯੋ੩੧੧॥॥
ਹੇ ਦੀਨਾਨਾਥ! ਅਸੀਂ ਭੁਖ ਕਾਰਨ ਬਹੁਤ ਵਿਆਕੁਲ ਹਾਂ, ਕੋਈ ਉਪਾ ਕਰੋ, ਨਹੀਂ ਤਾਂ ਸ਼ਰੀਰ ਦਾ ਬਲ ਛੀਣ ਹੋ ਜਾਏਗਾ ॥੩੧੧॥
O the Lord of the lowly! we are extremely hungry, take some step for us the strength of our body has extremely declined.”311.
अति ही छुधातुर भए है हम दीनानाथ कीजीऐ उपाव न तो बल तन को गयो ॥३११॥
GURBANI.WORLD