ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਰੇਮਨਭਜਤੂੰਸਾਰਦਾਅਨਗਨਗੁਨਹੈਜਾਹਿ॥
ਹੇ ਮਨ! ਤੂੰ ਸ਼ਾਰਦਾ ਦਾ ਸਿਮਰਨ ਕਰ, ਜਿਸ ਵਿਚ ਅਣਗਿਣਤ ਗੁਣ ਹਨ।
O mind! Remember the goddess Sharda of innumerable qualities
रे मन भज तूं सारदा अनगन गुन है जाहि ॥
LINE 03
ਰਚੌਗ੍ਰੰਥਇਹਭਾਗਵਤਜਉਵੈਕ੍ਰਿਪਾਕਰਾਹਿ੬॥॥
ਜਦੋਂ ਉਹ (ਮੇਰੇ ਉਤੇ) ਕ੍ਰਿਪਾ ਕਰੇਗੀ, (ਤਦੋਂ ਮੈਂ) ਇਸ ਭਾਗਵਤ ਦੀ ਰਚਨਾ ਕਰਾਂਗਾ ॥੬॥
And if she be kind, I may compose this Granth (based on) Bhagavata.6.
रचौ ग्रंथ इह भागवत जउ वै क्रिपा कराहि ॥६॥
GURBANI.WORLD