ਅਥ ਬਿਸ੍ਵਾਸੁਰ ਦੈਤ ਜੁਧ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਬਿਸ੍ਵਾਸੁਰਦੈਤਜੁਧ॥
ਹੁਣ ਬਿਸ੍ਵਾਸੁਰ ਦੈਂਤ ਦੇ ਯੁਧ ਦਾ ਕਥਨ:
Now begins the description of the fighting with the demon Vishwasura
अथ बिस्वासुर दैत जुध ॥
LINE 02
ਦੋਹਰਾ॥
ਦੋਹਰਾ:
DOHRA
दोहरा ॥
LINE 03
ਖੇਲਤਗ੍ਵਾਰਨਿਸੋਕ੍ਰਿਸਨਆਦਿਨਿਰੰਜਨਸੋਇ॥
ਆਦਿ ਨਿਰੰਜਨ ਰੂਪ ਸ੍ਰੀ ਕ੍ਰਿਸ਼ਨ ਗੋਪੀਆਂ ਨਾਲ ਖੇਡ ਰਿਹਾ ਹੈ।
The primal Lord Krishna began to play with the gopis
खेलत ग्वारनि सो क्रिसन आदि निरंजन सोइ ॥
LINE 04
ਹ੍ਵੈਮੇਢਾਤਸਕਰਕੋਊਕੋਊਪਹਰੂਆਹੋਇ੭੮੭॥॥
ਕੋਈ (ਗੋਪੀ) ਭੇਡੂ, ਕੋਈ ਚੋਰ ਅਤੇ ਕੋਈ ਪਹਿਰੇਦਾਰ ਬਣੀ ਹੋਈ ਹੈ ॥੭੮੭॥
Someone played the part of a he-goat, someone of a thief and someone of a policemen.787.
ह्वै मेढा तसकर कोऊ कोऊ पहरूआ होइ ॥७८७॥
GURBANI.WORLD