ਰੂਪ ਕੋਟਿ ਰੂਪ ਪਰ ਸੋਭਾ ਪਰ ਕੋਟਿ ਸੋਭਾ ਚਤੁਰਾਈ ਕੋਟਿ ਚਤੁਰਾਈ ਪਰ ਵਾਰੀਐ ।
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰੂਪਕੋਟਿਰੂਪਪਰਸੋਭਾਪਰਕੋਟਿਸੋਭਾਚਤੁਰਾਈਕੋਟਿਚਤੁਰਾਈਪਰਵਾਰੀਐ।
ਉਸਦੇ ਰੂਪ ਪਰ ਕ੍ਰੋੜਾਂ ਰੂਪ; ਉਸ ਦੀ ਸੋਭਾ ਪਰ ਸੋਭਾਂ ਤੇ ਉਸ ਦੀ ਚਤੁਰਾਈ ਪਰ ਕ੍ਰੋੜਾਂ ਚਤੁਰਾਈਆਂ ਵਾਰ ਦੇਈਏ।
Millions of beautiful faces, millions of praises over her praise and millions of wisdoms are sacrifice unto the wisdom of that woman;
रूप कोटि रूप पर सोभा पर कोटि सोभा चतुराई कोटि चतुराई पर वारीऐ ।
LINE 02
ਗ੍ਯਾਨਗੁਨਕੋਟਗੁਨਗ੍ਯਾਨਪਰਵਾਰਡਾਰੈਕੋਟਿਭਾਗਭਾਗਪਰਧਰਿਬਲਿਹਾਰੀਐ।
ਉਦਸੇ ਗੁਣਗਿਆਨ ਪਰ ਕ੍ਰੋੜਾਂ ਗੁਣ ਗਿਆਨ ਵਾਰ ਸੁੱਟੀਏ, ਤੇ ਉਸ ਦੇ ਭਾਗ ਪਰ ਕ੍ਰੋੜਾਂ ਭਾਗ ਰੱਖ ਕੁਰਬਾਨ ਕਰ ਦੇਈਏ।
Millions of virtuous knowledge and millions of fortunes are sacrifice unto the knowledge and fortune of that woman;
ग्यान गुन कोट गुन ग्यान पर वार डारै कोटि भाग भाग पर धरि बलिहारीऐ ।
LINE 03
ਸੀਲਸੁਭਲਛਨਕੋਟਾਨਸੀਲਲਛਨਕੈਲਜਾਕੋਟਲਜਾਕੈਲਜਾਇਮਾਨਮਾਰੀਐ।
ਤੇ ਉਸ ਦੀ ਸੀਲਤਾ ਵਾਲੇ ਲੱਛਣਾਂ ਪਰ ਕ੍ਰੋੜਾਂ ਸ਼ੁਭ ਸੀਲ ਲੱਛਣ ਤੇ ਲੱਜਾ ਪਰ ਕ੍ਰੋੜਾਂ ਲੱਜਿਆ ਸ਼ਰਮਿੰਦੀਆਂ ਕਰ ਕੇ ਮਾਰ ਦੇਈਏ।
Millions of praiseworthy traits associated with a well-bred, well-behaved person and millions of shames and modesties are sacrifices unto that woman;
सील सुभ लछन कोटान सील लछन कै लजा कोट लजा कै लजाइमान मारीऐ ।
LINE 04
ਪ੍ਰੇਮਨਪਤਿਬ੍ਰਤਾਹੂੰਪ੍ਰੇਮਅਉਪਤਿਬ੍ਰਤਕੈਜਾਕਉਨਾਥਕਿੰਚਤਕਟਾਛਕੈਨਿਹਾਰੀਐ੬੫੦।।
ਹਾਂ; ਉਸ ਉਤੋਂ ਪ੍ਰੇਮ ਤੇ ਪਤਿਬ੍ਰਤ ਨੂੰ ਭੀ ਵਾਰ ਸੁਟੀਏ ਕਿ ਜਿਸ ਪ੍ਰੇਮਣ ਪਤਿਬ੍ਰਤਾ ਨੂੰ ਉਸ ਦਾ ਮਾਲਕ ਥੋੜੀ ਜਿਹੀ ਪਿਆਰ ਭਰੀ ਨਜਰ ਨਾਲ ਦੇਖਦਾ ਹੈ ॥੬੫੦॥
Who is looked at with even a small look of grace by the Lord for her living a life commensurate with her feminine religion and duties. (650)
प्रेमन पतिब्रता हूं प्रेम अउ पतिब्रत कै जा कउ नाथ किंचत कटाछ कै निहारीऐ ।६५०।
GURBANI.WORLD