ਮਃ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੫॥
Fifth Mahalaa:
मः ५ ॥
LINE 02
ਹਿਕਸਕੂੰਤੂਆਹਿਪਛਾਣੂਭੀਹਿਕੁਕਰਿ॥
ਸਿਰਫ਼ ਇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,
Yearn for the One Lord, and make Him your friend.
हिकस कूं तू आहि पछाणू भी हिकु करि ॥
LINE 03
ਨਾਨਕਆਸੜੀਨਿਬਾਹਿਮਾਨੁਖਪਰਥਾਈਲਜੀਵਦੋ੩॥॥
ਹੇ ਨਾਨਕ! ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ। ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ ॥੩॥
O Nanak, He alone fulfills your hopes; you should feel embarrassed, visiting other places. ||3||
नानक आसड़ी निबाहि मानुख परथाई लजीवदो ॥३॥
GURBANI.WORLD