ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 600
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜੀਤਿਸਰਬਪਛਿਮਦਿਸਾਦਛਨਕੀਨਪਿਆਨ॥
ਸਾਰੀ ਪੱਛਮ ਦਿਸ਼ਾ ਨੂੰ ਜਿਤ ਕੇ (ਕਲਕੀ ਨੇ) ਦੱਖਣ ਦਿਸ਼ਾ ਵਲ ਚਾਲੇ ਪਾਏ ਹਨ।
जीति सरब पछिम दिसा दछन कीन पिआन ॥
LINE 03
ਜਿਮਿਜਿਮਿਜੁਧਤਹਾਪਰਾਤਿਮਿਤਿਮਿਕਰੋਬਖਾਨ੪੯੬॥॥
ਜਿਵੇਂ ਜਿਵੇਂ ਉਥੇ ਯੁੱਧ ਹੋਇਆ ਹੈ, ਤਿਵੇਂ ਤਿਵੇਂ (ਉਸ ਦਾ) ਕਥਨ ਕਰਦਾ ਹਾਂ ॥੪੯੬॥
Conquering the whole of the west, Kalki thought of moving towards the South and I do not relate the wars, that occurred there.496.
जिमि जिमि जुध तहा परा तिमि तिमि करो बखान ॥४९६॥
GURBANI.WORLD