ਮੀ-ਬੁਰਦ ਦੀਨੋ ਦਿਲਮ ਈਣ ਚਸ਼ਮਿ ਸ਼ੋਖ਼ ।

ਗ਼ਜ਼ਲਾਂ ਭਾਈ ਨੰਦ ਲਾਲ ਜੀ ਅੰਗ 18
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੀ-ਬੁਰਦਦੀਨੋਦਿਲਮਈਣਚਸ਼ਮਿਸ਼ੋਖ਼।
ਇਹ ਸ਼ੋਖ ਅੱਖ ਮੇਰਾ ਦੀਨ ਅਤੇ ਦਿਲ ਲੈ ਜਾਣਦੀ ਹੈ,
Believe me! That even his mendicant is the emperor of emperors,
मी-बुरद दीनो दिलम ईण चशमि शोक़ ।
LINE 02
ਮੀ-ਕਸ਼ਦਅਜ਼ਚਾਹਿਗ਼ਮਈਣਚਸ਼ਮਿਸ਼ੋਖ਼੧੮੧।।।
ਇਹ ਸ਼ੋਖ ਅੱਖ ਮੈਨੂੰ ਗਮਾਣ ॥ਚੋਣ ਬਾਹਰ ਕੱਢਦੀ ਹੈ ।
Because, he could endow the wealth of the world to anyone with just one of his glances. (27) (4)
मी-कशद अज़ चाहि ग़म ईण चशमि शोक़ ।१८।१।
LINE 03
ਕਾਕਲਿਉਫ਼ਿਤਨਾਜ਼ਨਿਆਲਮਅਸਤ।
ਉਸਦੀ ਲਿੱਟ ਦੁਨੀਆ ਵਿਚ ਆਫਤ ਮਚਾ ਦਿੰਦੀ ਹੈ,
O Goyaa! Always look for the company of the devotees of Akaalpurakh,
काकलि उ फ़ितना ज़नि आलम असत ।
LINE 04
ਰੌਣਕਅਫ਼ਜ਼ਾਇਜਹਾਣਈਣਚਸ਼ਮਿਸ਼ੋਖ੧੮੨।।।
ਅਤੇ ਇਕ ਸ਼ੋਖ ਅੱਖ ਦੁਨੀਆ ਨੂੰ ਰੌਣਕਾਣ ਬਖਸ਼ਦੀ ਹੈ ।
Because His seekers are always connected with Him. (27) (5)
रौणक अफ़ज़ाइ जहाण ईण चशमि शोख ।१८।२।
LINE 05
ਖ਼ਾਕਿਪਾਇਦੋਸਤੀਏਦਿਲਬੁਵਦ।
ਦਿਲ ਸੱਜਨ ਦੇ ਚਰਨਾਣ ਦੀ ਧੂੜ ਹੋ ਜਾਵੇ ,
Although my hands and feet are occupied in my mundane activities,
क़ाकि पाइ दोसतीए दिल बुवद ।
LINE 06
ਹਾਦੀਏਰਾਹਿਖ਼ੁਦਾਈਣਚਸ਼ਮਿਸ਼ੋਖ਼੧੮੩।।।
ਅਤੇ ਇਹ ਸ਼ੋਖ ਅੱਖ ਰੱਬ ਦਾ ਰਾਹ ਦੱਸਣ ਵਾਲੀ ਹੋ ਜਾਵੇ ।
But what can I do, (because I am helpless) my mind is constantly thinking of my Beloved. (28) (1)
हादीए राहि क़ुदा ईण चशमि शोक़ ।१८।३।
LINE 07
ਕੈਕੁਨਦਊਸੂਇਗੁਲਿਨਰਗਸਨਿਗਾਹ।
ਜਿਸ ਨੇ ਉਸ ਸ਼ੋਖ ਅੱਖ ਦਾ ਸੁਆਦ ਇਕ ਵਾਰੀ ਚੱਖ ਲਿਆ,
Although the voice of 'One cannot see' keeps echoing in our ears all the times,
कै कुनद ऊ सूइ गुलि नरगस निगाह ।
LINE 08
ਹਰਕਿਦੀਦਾਲੱਜ਼ਤਿਆਣਚਸ਼ਮਸ਼ੋਖ਼੧੮੪।।।
ਉਹ ਨਰਗਸ ਦੇ ਫੁਲ ਵਲ ਅੱਖ ਚੁੱਕ ਕੇ ਕਦ ਵੇਖਦਾ ਹੈ ।
But still Moses kept on going to get a glimpse of the Lord. (28) (2)
हर कि दीदा लज़ति आण चशम शोक़ ।१८।४।
LINE 09
ਹਰਕਿਰਾਗੋਯਾਗ਼ੁਬਾਰਿਦਿਲਨਿਸ਼ਸਤ।
ਜਿਸ ਕਿਸੇ ਨੇ ਉਸ ਸ਼ੋਖ਼ ਅੱਖ ਨੂੰ ਇੱਕ ਨਜ਼ਰੇ ਵੀ ਦੇਖ ਲਿਆ,
This is not the eye that will let out any tears,
हर कि रा गोया ग़ुबारि दिल निशसत ।
LINE 10
ਆਣਕਿਦੀਦਾਯਕਨਿਗਾਹਆਣਚਸ਼ਮਿਸ਼ੋਖ੧੮੫।।।
ਉਸ ਡੇ ਦਿਲ ਦਾ ਭਰਮ ਦੂਰ ਹੋ ਗਿਆ ।
In fact, the cup of love and devotion is always full to the brim. (28) (3)
आण कि दीदा यक निगाह आण चशमि शोख ।१८।५।
GURBANI.WORLD