ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਜਾਇਬੂਟੈਤਬਬੈਠਿਯੋਲਈਕੁਪੀਨਉਠਾਇ॥
ਤਦ ਉਹ ਲੰਗੋਟੀ ਚੁਕ ਕੇ ਇਕ ਬੂਟੇ ਪਾਸ ਜਾ ਬੈਠਾ
Undoing his lion-cloth he postured to relieve himself.
जाइ बूटै तब बैठियो लई कुपीन उठाइ ॥
LINE 03
ਡਲਾਭਏਪੌਛਨਲਗਿਯੋਕਹਿਯੋਚਮਰੁਤੂਤਾਹਿ੨੫॥॥
ਅਤੇ (ਜਦੋ) ਮਿੱਟੀ ਦਾ ਡਲਾ ਲੈ ਕੇ (ਗੁਦਾ ਨੂੰ) ਪੂੰਝਣ ਲਗਿਆ (ਤਾਂ ਸ਼ਾਹ ਦੇ ਪੁੱਤਰ ਨੇ) ਕਿਹਾ, 'ਤੂੰ ਚਿਮਟ ਜਾ' ॥੨੫॥
As soon as he picked up and used a stone (to wipe off), he (Shah’s Son), pronounced, ‘get stuck.’
डला भए पौछन लगियो कहियो चमरु तू ताहि ॥२५॥
LINE 04
ਹਾਥਲਗੋਟੀਰਹਿਗਈਡਲਾਫਸਿਯੋਬੁਰਿਮਾਹਿ॥
ਲੰਗੋਟੀ (ਵੈਦ) ਦੇ ਹੱਥ ਵਿਚ ਰਹਿ ਗਈ ਅਤੇ ਮਿੱਟੀ ਦਾ ਡਲਾ ਗੁਦਾ ਵਿਚ ਫਸ ਗਿਆ।
The corner of the lion-cloth remained in his (barber’s son’s) hand
हाथ लगोटी रहि गई डला फसियो बुरि माहि ॥
LINE 05
ਚਰਨਝਾਰਕੇਸੰਗਰਸੇਤਾਹਿਰਹੀਸੁਧਿਨਾਹਿ੨੬॥॥
(ਉਸ ਦੇ) ਪੈਰ ਝਾੜੀ ਵਿਚ ਉਲਝ ਗਏ ਅਤੇ ਉਸ ਨੂੰ ਕੋਈ ਸੁੱਧ ਬੁੱਧ ਨਾ ਰਹੀ ॥੨੬॥
And the stone was stuck in his rectum His feet were clung in the rope and he lost all his consciousness.(26)
चरन झार के संग रसे ताहि रही सुधि नाहि ॥२६॥
LINE 06
ਲਏਅਸ੍ਵਨੀਸਾਹੁਕੋਪੂਤਪਹੂੰਚ੍ਯੋਆਇ॥
ਸ਼ਾਹ ਦਾ ਪੁੱਤਰ ਘੋੜੀ ਲੈ ਕੇ ਆ ਪਹੁੰਚਿਆ
When the Shah’s son brought hakim on a mare,
लए अस्वनी साहु को पूत पहूंच्यो आइ ॥
LINE 07
ਕਹਿਯੋਬੈਦਮੈਕ੍ਯਾਕਰੋਂਇਹਦੁਖਕੋਸੁਉਪਾਇ੨੭॥॥
ਅਤੇ ਕਹਿਣ ਲਗਿਆ। ਹੇ ਵੈਦ! ਮੈਂ ਕੀ ਕਰਾਂ, ਇਸ ਦੁਖ ਦਾ ਕੀ ਉਪਾ ਹੈ ॥੨੭॥
He asked, ‘Oh, hakim, how can I remedy this adversity.’(27)
कहियो बैद मै क्या करों इह दुख को सु उपाइ ॥२७॥
GURBANI.WORLD