ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1126
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਬਿਸਨਕੇਤੁਰਾਜਾਬਡੋਜੂਨਾਗੜਕੋਈਸ॥
ਜੂਨਾਗੜ੍ਹ ਦਾ ਸੁਆਮੀ ਬਿਸਨ ਕੇਤੁ ਇਕ ਵੱਡਾ ਰਾਜਾ ਸੀ।
बिसन केतु राजा बडो जूनागड़ को ईस ॥
LINE 03
ਇੰਦ੍ਰਚੰਦ੍ਰਸੌਰਾਜਧੌਅਲਕਿਸਕੈਜਗਦੀਸ੧॥॥
ਉਹ ਰਾਜਾ ਇੰਦਰ ਜਾਂ ਚੰਦ੍ਰਮਾ ਵਰਗਾ ਸੀ ਜਾਂ ਕੁਬੇਰ ਵਰਗਾ ਅਥਵਾ ਜਗਤ ਦਾ ਸੁਆਮੀ ਸੀ ॥੧॥
इंद्र चंद्र सौ राज धौ अलकिस कै जगदीस ॥१॥
GURBANI.WORLD