ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਬਰਨਨਚੰਦ੍ਰਭਗਾਕਹਿਯੋਅਤਿਨਿਰਮਲਕੈਬੁਧਿ॥
ਅਤਿ ਨਿਰਮਲ ਬੁੱਧੀ ਵਾਲੇ (ਕਵੀਆਂ) ਨੇ 'ਚੰਦ੍ਰਭਗਾ' (ਦੀ ਸੁੰਦਰਤਾ ਦੀ) ਉਪਮਾ ਦਾ ਵਰਣਨ ਕੀਤਾ ਹੈ
The description has been given of Chandarbhaga, the lady of extremely pure intellect
बरनन चंद्रभगा कहियो अति निरमल कै बुधि ॥
LINE 03
ਉਪਮਾਤਾਹਿਤਨਉਰਕੀਸੂਰਜਸੀਹੈਸੁਧਿ੬੦੩॥॥
ਕਿ ਉਸ ਦੇ ਕਰਨ ਫੂਲ ('ਤਨਉਰ') ਨਿਰੋਲ ਸੂਰਜ ਵਾਂਗ ਚਮਕ ਰਹੇ ਸਨ ॥੬੦੩॥
Her body is effulgent in pure form like the sun.603.
उपमा ताहि तनउर की सूरज सी है सुधि ॥६०३॥
GURBANI.WORLD