ਮਸਤ ਰਾ ਬਾ-ਜਾਮਿ ਰੰਗੀਣ ਇਹਤਿਆਜ ।

ਗ਼ਜ਼ਲਾਂ ਭਾਈ ਨੰਦ ਲਾਲ ਜੀ ਅੰਗ 16
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਸਤਰਾਬਾ-ਜਾਮਿਰੰਗੀਣਇਹਤਿਆਜ।
ਇਕ ਮਸਤ ਨੂੰ ਤਾਣ ਲਾਲ ਰੰਗ ਦੇ ਜਾਮ ਨਾਲ ਗਰਜ਼ ਹੈ,
who is crazy for your divine face in exchange for the whole world? (25) (5)
मसत रा बा-जामि रंगीण इहतिआज ।
LINE 02
ਤਿਸ਼ਨਾਰਾਬ-ਆਬਿਸੀਰੀਣਇਹਤਿਆਜ੧੬੧।।।
ਅਤੇ ਇਕ ਤਿਹਾਏ ਨੂੰ ਠੰਡੇ ਮਿੱਠੇ ਪਾਣੀ ਦੀ ਲੋੜ ਹੈ ।
You are the light of my eyes and are abiding in them. Then whom am I looking for?
तिशना रा ब-आबि सीरीण इहतिआज ।१६।१।
LINE 03
ਸੁਹਬਤਿਮਰਦਾਨਿ-ਹੱਕਬਸਅਨਵਰਅਸਤ।
ਰੱਬ ਦੇ ਭਗਤਾਣ ਦੀ ਸੰਗਤ ਨੂਰ ਨਾਲ ਭਰੀ ਪਈ ਹੈ ।
What would be the harm if you could emerge out of the invisible veil and show me your beautiful face? (25) (6)
सुहबति मरदानि-हक बस अनवर असत ।
LINE 04
ਤਾਲਿਬਾਣਰਾਹਸਤਚਦੀਣਇਹਤਿਆਜ੧੬੨।।।
ਰੱਬ ਨੂੰ ਢੂੰਡਣ ਵਾਲਿਆਣ ਨੂੰ ਬਸ ਇਸੇ ਸੰਗਤ ਦੀ ਹੀ ਲੋੜ ਹੈ ।
Goyaa says, "I am lost on your trail and am trying to look for you (the Guru) in every nook and corner, What would you lose if you were to direct this strayed and lost person towards the right path." (25) (7)
तालिबाण रा हसत चदीण इहतिआज ।१६।२।
LINE 05
ਅਜ਼ਤਬੱਸੁਮਕਰਦਾਈਗੁਲਸ਼ਨਜਹਾਂ।
ਤੂੰ ਆਪਣੀ ਮੁਸਕਾਣ ਨਾਲ ਜਹਾਨ ਨੂੰ ਬਾਗ਼ ਬਨਾ ਸਕਦਾ ਹੈਣ,
A footstep taken towards the path of Truth is a worthwhile one,
अज़ तबसुम करदाई गुलशन जहां ।
LINE 06
ਹਰਕਿਦੀਦਸ਼ਕੈਬ-ਗੁਲਚੀਂਇਹਤਿਆਜ੧੬੩।।।
ਜਿਸ ਨੇ ਉਸ ਨੂੰ ਵੇਖ ਲਿਆ, ਉਸ ਨੂੰ ਮਾਲੀ ਦੀ ਕੀ ਲੋੜ ਹੈ ।
And the tongue that invokes and savors the meditation of His Naam is blessed. (26) (1)
हर कि दीदश कै ब-गुलचीं इहतिआज ।१६।३।
LINE 07
ਯੱਕਨਿਗਾਹਿਲੁਤਫ਼ਿਤੂਦਿਲਮੀ-ਬੁਰਦ।
ਤੇਰੀ ਇੱਕ ਮੁਹੱਬਤ ਭਰੀ ਨਿਗਾਹ ਦਿਲ ਲੈ ਉਡਦੀ ਹੈ,
Whenever and wherever I look, nothing penetrates into my eyes,
यक निगाहि लुतफ़ि तू दिल मी-बुरद ।
LINE 08
ਬਾਜ਼ਮੀ-ਦਾਰਮਅਜ਼ਾਣਈਣਇਹਤਿਆਜ੧੬੪।।।
ਪਰ ਫਿਰ ਵੀ ਮੈਨੂੰ ਉਸੇ ਦੀ ਲੋੜ ਹੈ ।
In fact, it is His features and impressions which pervade and are imprinted into my eyes all the times. (26) (2)
बाज़ मी-दारम अज़ाण ईण इहतिआज ।१६।४।
LINE 09
ਨੀਸਤਗੋਯਾਗ਼ਰਿਤੂਦਰਦੋਜਹਾਣ।
ਗੋਯਾ# ਤੇਰੇ ਬਿਨਾਣ ਦੋਹਾਣ ਜਹਾਨਾਣ ਵਿਚ ਹੋਰ ਕੋਈ ਨਹੀਣ,
It is the blessing of a complete and true Guru that made me aware (of this reality),
नीसत गोया ग़रि तू दर दो जहाण ।
LINE 10
ਬਾਤੂਦਾਰਮਅਜ਼ਦਿਲੋਦੀਣਇਹਤਿਆਜ੧੬੫।।।
ਮੈਨੂੰ ਤਾਣ ਦਿਲ ਅਤੇ ਦੀਨ ਦੀ ਕੇਵਲ ਤੇਰੇ ਲਈ ਲੋੜ ਹੈ ।
That the worldly people are inseparable from sorrows and worries. (26) (3)
बा तू दारम अज़ दिलो दीण इहतिआज ।१६।५।
GURBANI.WORLD