ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1131
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਹੀਠਾਢਿਇਕਚਰਿਤਬਨਾਇਸਿ॥
(ਉਸ ਨੇ) ਉਥੇ ਖੜੋਤਿਆਂ ਇਕ ਚਰਿਤ੍ਰ ਬਣਾਇਆ
तही ठाढि इक चरित बनाइसि ॥
LINE 03
ਡੋਰਿਬਡੀਕੀਗੁਡੀਚੜਾਇਸਿ॥
ਅਤੇ ਇਕ ਲੰਬੀ ਡੋਰ ਵਾਲੀ ਗੁਡੀ ਚੜ੍ਹਾ ਦਿੱਤੀ।
डोरि बडी की गुडी चड़ाइसि ॥
LINE 04
ਤਾਮੈਇਹੈਸੰਦੇਸਪਠਾਵਾ॥
ਉਸ ਵਿਚ ਇਸ ਨੂੰ ਸੁਨੇਹਾ ਭੇਜਿਆ
ता मै इहै संदेस पठावा ॥
LINE 05
ਭੇਤਚਿਤਕੌਨ੍ਰਿਪਹਿਜਤਾਵਾ੫॥॥
ਅਤੇ ਆਪਣੇ ਚਿਤ ਦੀ ਗੱਲ ਰਾਜੇ ਨੂੰ ਸਪਸ਼ਟ ਕਰ ਦਿੱਤੀ ॥੫॥
भेत चित कौ न्रिपहि जतावा ॥५॥
GURBANI.WORLD